Htv Punjabi
Punjab Video

ਲਓ ਜੀ ਨੀਟੂ ਸ਼ਟਰਾਂ ਵਾਲ ਉੱਤਰਿਆ ਮੈਂਦਾਨ ‘ਚ, ਦੇਖੋ ਕਿਹੜੇ-ਕਿਹੜੇ ਵੱਡੇ ਲੀਡਰਾਂ ਨੂੰ ਦੇਵਗਾ ਟੱਕਰ ?

ਮਸ਼ਹੂਰ ਕਮੇਡੀਅਨ ਨੀਟੂ ਸ਼ਟਰਾਂ ਵਾਲਾ ਅੱਜ ਦਿਨ ਸੋਮਵਾਰ ਨੂੰ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ ਜਿੱਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਨਤਮਸਤ ਹੋਕੇ ਸਭਨਾ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਲੋਕਾਂ ਸਭਾ ਦੀਆਂ ਚੋਣਾਂ ਲੜ੍ਹਨ ਦਾ ਐਲਾਨ ਕੀਤਾ ਹੈ ਜਿਸਦੇ ਚੱਲਦੇ ਉਹ ਆਪਣੇ ਉਮੀਦਵਾਰਾਂ ਦੀਆਂ ਟੀਮਾਂ ਤਿਆਰ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕੀ ਉਹ ਇਸ ਵਾਰ ਵੱਡੇ ਵੱਡੇ ਲੀਡਰਾਂ ਟੱਕਰ ਦੇਣਗੇ,,,,,,,,

ਏਸ ਮੌਕੇ ਨੀਟੂ ਨੇ ਵਾਰਾਨਸੀ ਅਤੇ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਇਨ੍ਹਾਂ ਥਾਵਾਂ ਤੋਂ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਦਾਅਵਾ ਕੀਤਾ ਹੈ ਜੇਕਰ ਗੱਲ ਪਿਛਲੀਆਂ ਲੋਕ ਸਭਾ ਚੋਣਾਂ ਦੀ ਤਾਂ ਲੱਗ ਭੱਗ 4599 ਆਸ ਪਾਸ ਵੋਟਾਂ ਨੀਟੂ ਸ਼ਟਰਾਂ ਵਾਲੇ ਦੇ ਝੋਲੀ ਪਈਆਂ ਸਨ ਜਿਸਤੇ ਬੋਲਦੇ ਹੋਏ ਨੀਟੂ ਕਿਹਾ ਕੀ ਜੇਕਰ ਲੀਡਰ ਬਦਲ ਸਕਦੇ ਹਨ ਤਾਂ ਵੋਟਰ ਕਿਉਂ ਨਹੀਂ ਹੋ ਸਕਦਾ ਕੀ ਵੋਟਰ ਇਸ ਵਾਰ ਉਨ੍ਹਾਂ ਵੋਟਾਂ ਪਾਉਂਣ ਬਾਕੀ ਕਿਸਨੂੰ ਕਿੰਨੀਆਂ ਪੈਣਗੀਆਂ ਇਹ ਤਾਂ ਆਉਂਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਾਕੀ ਉਮੀਦ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕੀ ਉਮੀਦ ਹੀ ਇੰਸਾਨ ਨੂੰ ਅੱਗੇ ਵਧਣ ਲਈ ਪ੍ਰੇਣਨਾ ਦਿੰਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਤੇ ਜਨਾ/ਨੀਆਂ ਨੇ ਗ/ਲੀ ‘ਚ ਪਾਇਆ, ਕੈਮ/ਰੇ ਦੀ ਵੀਡਿਉ ਲੀ/ਕ !

htvteam

ਸੁਖਬੀਰ ਬਾਦਲ ਦੀ ਵੱਜੀ ਹੈਟ੍ਰਿਕ, ਤੀਜੀ ਵਾਰ ਬਣੇ ਅਕਾਲੀ ਦਲ ਦੇ ਪ੍ਰਧਾਨ  

Htv Punjabi

ਮਾਸ਼ੂਕ ਦੇ ਨਾਲ ਆਸ਼ਕ ਨੇ ਕੀਤੀ ਵੱਖਰੀ ਕਲੋਲ

htvteam

Leave a Comment