Htv Punjabi
Punjab Video

ਲਗਜ਼ਰੀ ਕਾਰ ਵਾਲੀ ਜਨਾਨੀ ਬੌਂਦਲ ਗਈ, ਕਰਤਾ ਆਹ ਕੰਮ

ਲੁਧਿਆਣਾ ਦੇ ਮਾਡਲ ਟਾਊਨ ਪੋਰਸ਼ ਏਰੀਆ ਇਲਾਕੇ ਦੇ ਵਿੱਚ ਇੱਕ ਲਗਜ਼ਰੀਕਾਰ ਮਹਿਲਾ ਚਾਲਕ ਵੱਲੋਂ ਤੇਜ ਰਫਤਾਰ ਦੇ ਕਰਕੇ ਕਾਰ ਤੋਂ ਕੰਟਰੋਲ ਖੋਹ ਦਿੱਤਾ ਜਿਸ ਕਰਕੇ ਵੱਡਾ ਹਾਦਸਾ ਵਾਪਰ ਗਿਆ ਤੇ ਘਰ ਦੀ ਕੰਧ ਦੇ ਵਿੱਚ ਜਾ ਕੇ ਗੱਡੀ ਵੱਜੀ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਘਰ ਦੀ ਕੰਧ ਟੁੱਟੀ ਹੋਈ ਹੈ ਅਤੇ ਇੱਕ ਲਗਜ਼ਰੀ ਕਾਰ ਘਰ ਦੇ ਬਾਹਰ ਖੜੀ ਹੈ ਘਰ ਦੇ ਮਾਲਿਕ ਨੇ ਦੱਸਿਆ ਕਿ ਰਾਤ ਦਾ ਇਹ ਹਾਦਸਾ ਹੈ ਉਹਨਾਂ ਕਿਹਾ ਕਿ ਮਾਡਲ ਟਾਊਨ ਐਕਸਟੈਂਸ਼ਨ ਸੀ ਬਲਾਕ ਦੇ ਵਿੱਚ ਇਹ ਹਰਸਾ ਵਾਪਰਿਆ ਹੈ ਜਿੱਥੇ ਕਾਰ ਇੱਕ ਮਹਿਲਾ ਚਲਾ ਰਹੀ ਸੀ ਅਤੇ ਰਫਤਾਰ ਇੰਨੀ ਜਿਆਦਾ ਸੀ ਕਿ ਪਹਿਲਾਂ ਬਾਹਰ ਲੱਗੀ ਰੇਲਿੰਗ ਕਾਰਨੇ ਤੋੜੀ ਅਤੇ ਫਿਰ ਘਰ ਦੀ ਗੇਟ ਤੇ ਆ ਕੇ ਗੱਡੀ ਵੱਜੀ ਜਿਸ ਕਰਕੇ ਘਰ ਦੀ ਕੰਧ ਵੀ ਟੁੱਟ ਗਈ।

ਉਨ੍ਹਾਂ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਰਫਤਾਰ ਕਿੰਨੀ ਜਿਆਦਾ ਹੋਵੇਗੀ ਉਹਨਾਂ ਕਿਹਾ ਕਿ ਕਾਰ ਦੇ ਵਿੱਚ ਕਿੰਨੇ ਲੋਕ ਸਵਾਰ ਸਨ ਇਸ ਦੀ ਜਾਣਕਾਰੀ ਨਹੀਂ ਪਾ ਦਿੰਦਾ ਜਰੂਰ ਪਤਾ ਲੱਗਿਆ ਹੈ ਕਿ ਕੋਈ ਮਹਿਲਾ ਕਾਰ ਚਲਾ ਰਹੀ ਸੀ ਅਤੇ ਜਿਸ ਨੇ ਆਪਣੇ ਬੱਚੇ ਦੇ ਰੋਣ ਦਾ ਬਹਾਨਾ ਲਗਾਇਆ ਅਤੇ ਉਹ ਉਥੋਂ ਚਲੀ ਗਈ ਹਾਲਾਂਕਿ ਉਹਨਾਂ ਕਿਹਾ ਕਿ ਪੁਲਿਸ ਨੇ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ। ਮੌਕੇ ਤੇ ਕਾਫੀ ਲੋਕ ਵੀ ਇਕੱਠੇ ਹੋ ਗਏ ਬੀਤੀ ਦੇਰ ਰਾਤ ਦੁਸ਼ਹਿਰੇ ਦਾ ਤਿਉਹਾਰ ਸੀ ਘਰ ਦੇ ਮਾਲਕ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਮਹਿਲਾ ਨਸ਼ੇ ਚ ਸੀ ਜਾਂ ਫਿਰ ਉਸ ਦੀ ਰਫਤਾਰ ਕਾਰ ਦੀ ਇੰਨੀ ਜ਼ਿਆਦਾ ਸੀ ਕਿ ਉਹ ਕੰਟਰੋਲ ਨਹੀਂ ਕਰ ਪਾਈ ਇਸ ਬਾਰੇ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਆਹ ਦੇਖਲੋ ਲੋਕਾਂ ਦਾ ਹਾਲ,, ਸਿਰਫਾਰੀ ਕਰਕੇ ਹੁਣ ਤੱਕ ਪਤਾ ਨਹੀਂ ਕਿੰਨੇ ਹਾਸੇ ਵਾਪਰ ਚੁੱਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੱਖਣਵਾਲਾ ਮੁੰਡੇ ਕਤਲ ਮਾਮਲੇ ਚ ਵੱਡੀ ਖ਼ਬਰ

htvteam

ਸਕੇ ਜੀਜੇ ਤੋਂ ਅੱਕਿਆ ਸਾਲਾ, ਘਰ ‘ਚ ਪਾ ਲਿਆ ਮੁੱਧਾ

htvteam

ਕਾਂਗਰਸ ਨੇ ਕਰਵਾਇਆ ਹਮਲਾ : ਸੁਖਬੀਰ ਬਾਦਲ

htvteam

Leave a Comment