ਮਹਿਕਮੇ ਅਫਸਰਾਂ ਵਿਚਲੇ ਆਪਣੀ ਪਛਾਣ ਲੁਕਾਈ ਖੜ੍ਹਾ ਇਹ ਵਿਅਕਤੀ | ਇਹ ਓਹੀ ਵਿਅਕਤੀ ਹੈ ਜਿਸਨੇ ਇੱਕ ਸਾਧਾਰਨ ਜਿਹੇ ਕੰਮ ਦੇ ਬਦਲੇ ਇੱਕ ਵਿਅਕਤੀ ਤੋਂ ਅਜਿਹੀ ਮੰਗ ਕੀਇ ਕਿ ਸਤੇ ਹੋਏ ਉਸ ਵਿਅਕਤੀ ਨੇ ਫੇਰ ਇਸ ਨਾਲ ਜੋ ਕੁੱਝ ਕੀਤਾ ਉਸ ਕਰਕੇ ਇਹ ਮਹਿਕਮੇ ਦੇ ਕਾਬੂ ਚੜ੍ਹ ਗਿਆ |
ਮਾਮਲਾ ਹੈ ਫ਼ਤਹਿਗੜ੍ਹ ਸਾਹਿਬ ਦਾ, ਜਿੱਥੇ ਸਰਹਿੰਦ ਸ਼ਹਿਰ ਦੇ ਜੱਟਪੁਰਾ ਮੁਹੱਲੇ ਦੇ ਰਹਿਣ ਵਾਲੇ
ਜਸਪਾਲ ਸਿੰਘ ਨਾਂ ਦੇ ਵਿਅਕਤੀ ਨੇ 2 ਕਿੱਲੋਵਾਟ ਦਾ ਮੀਟਰ ਲਗਵਾਉਣਾ ਸੀ | ਜਿਸ ਕਰਕੇ ਉਸਨੇ ਫਾਈਲ ਬਿਜਲੀ ਮਹਿਕਮੇ ਦੇ ਦਫਤਰ ਜਮਾ ਕਰਵਾ ਦਿੱਤੀ | ਉਹ ਫਾਈਲ ਸਹਾਇਕ ਲਾਈਨਮੈਨ ਕੁਲਵਿੰਦਰ ਸਿੰਘ ਵੱਲੋਂ ਡੀਲ ਕੀਤੀ ਜਾ ਰਹੀ ਸੀ | ਜਿਸ ਤੋਂ ਬਾਅਦ ਕੁਲਵਿੰਦਰ ਨੇ ਕੁੱਝ ਅਜਿਹਾ ਕੀਤਾ ਕਿ ਉਹ ਅੜਿੱਕੇ ਆ ਗਿਆ |
previous post
