Htv Punjabi
Punjab Religion Video

ਲੁਧਿਆਣਾ ਜਾਮਾ ਮਸਜਿਦ ਬਾਹਰ ਦੇਖੋ ਕੀ ਹੋਇਆ ?

ਲੁਧਿਆਣਾ ਜਾਮਾ ਮਸਜਿਦ ਚ ਫੂਕਿਆ ਗਿਆ ਅੱਤਵਾਦ ਦਾ ਪੁਤਲਾ
ਕਿਹਾ ਅੱਤਵਾਦ ਦਾ ਨਹੀਂ ਹੈ ਕੋਈ ਧਰਮ
ਸਿਰਫ ਧਰਮ ਦੇ ਨਾਂ ਤੇ ਨਾ ਕਰੋ ਕਿਸੇ ਨੂੰ ਟਾਰਗੇਟ
ਲੁਧਿਆਣਾ ਦੀ ਜਾਮਾ ਮਸਜਿਦ ਦੇ ਵਿੱਚ ਅੱਜ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਇਸ ਦੌਰਾਨ ਜਾਮਾ ਮਸਜਿਦ ਲੁਧਿਆਣਾ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਅੱਤਵਾਦ ਦਾ ਕੋਈ ਵੀ ਧਰਮ ਨਹੀਂ ਹੈ ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਦਹਿਸ਼ਤਗਰਦਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਤੁਰੰਤ ਮਿਸਾਲੀ ਸਜਾ ਦੇ ਕੇ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਇਸ ਦੀ ਹਿਮਾਕਤ ਨਾ ਕਰੇ।

ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਦੇ ਵਿੱਚ ਸਾਫ ਲਿਖਿਆ ਹੈ ਕਿ ਜੇਕਰ ਕੋਈ ਕਿਸੇ ਨੂੰ ਵੀ ਬੇਕਸੂਰ ਨੂੰ ਮਾਰਦਾ ਹੈ ਕੋਈ ਕਿਸੇ ਗਰੀਬ ਨੂੰ ਮਾਰਦਾ ਉਹ ਕਿਸੇ ਤਰ੍ਹਾਂ ਦਾ ਜਿਹਾਦ ਨਹੀਂ ਹੈ ਸਗੋਂ ਸਭ ਤੋਂ ਵੱਡਾ ਗੁਨਾਹ ਹੈ। ਉਹਨਾਂ ਕਿਹਾ ਇਸ ਕਰਕੇ ਅਸੀਂ ਅੱਜ ਜਾਮਾ ਮਸਜਿਦ ਤੋਂ ਇਹ ਸੁਨੇਹਾ ਦੇ ਰਹੇ ਹਾਂ ਕਿ ਦਹਿਸ਼ਤਗਰਦੀ ਦਾ ਕੋਈ ਵੀ ਧਰਮ ਨਹੀਂ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੇਲਾਂ ਦੇ ਬਾਦਸ਼ਾਹ ਦਾ ਤੇਲ ਕਰਦੈ ਟੀਕੇ ਵਾਗੂੰ ਅਸਰ

htvteam

23 ਸਾਲ ਪਹਿਲਾਂ ਡਿਊਟੀ ‘ਤੇ ਗਿਆ ਪੁਲਸੀਆ ਅਚਾਨਕ ਹੋਇਆ ਗਾਇਬ; ਦੇਖੋ ਵੀਡੀਓ

htvteam

ਭਗਵੰਤ ਮਾਨ ਦੀ ਕੈਬਿਨੇਟ ਦਾ ਹੋਇਆ ਐਲਾਨ; ਆਹ MLA ਮੰਤਰੀ ਬਣਕੇ ਪਾਉਣਗੇ ਧੱਕ

htvteam

Leave a Comment