ਮਾਮਲਾ ਹੈ ਪੁਲਿਸ ਜ਼ਿਲ੍ਹਾ ਖੰਨਾ ਦਾ, ਜਿੱਥੇ ਜੀਟੀ ਰੋਡ ਤੇ ਗੁਰੂ ਅਮਰਦਾਸ ਮਾਰਕੀਟ ਕੋਲ ਇਕ ਲਾਵਾਰਸ ਬੈਗ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ | ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ | ਫਿਰ ਦਿਲੇਰੀ ਦਿਖਾ ਪੁਲਿਸ ਇਸ ਲਾਵਾਰਿਸ ਬੈਗ ਨੂੰ ਖਾਲੀ ਥਾਂ ਤੇ ਲੈ ਆਈ ਤਾਂ ਜੋ ਪਬਲਿਕ ਨੂੰ ਕਿਸੇ ਸੰਭਾਵਿਤ ਮੰਦਭਾਗੀ ਘਟਨਾ ਤੋਂ ਬਚਾਇਆ ਜਾ ਸਕੇ |
