Htv Punjabi
Crime Punjab Video

ਲੁਧਿਆਣਾ ਲਾਪਤਾ ਹੋਈ ਕੁੜੀ ਮਾਮਲੇ ਚ ਨਵਾਂ ਮੋੜ

ਲੁਧਿਆਣਾ ਚ ਲੜਕੀ ਦੇ ਲਾਪਤਾ ਹੋਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਹੰਗਾਮਾ
ਨੈਸ਼ਨਲ ਹਾਈਵੇ ਤੇ ਬੈਠ ਕੀਤਾ ਪ੍ਰਦਰਸ਼ਨ
ਬੋਲੇ ਪੁਲਿਸ ਨਹੀਂ ਕਰ ਰਹੀ ਉਹਨਾਂ ਦੀ ਲੜਕੀ ਦੀ ਭਾਲ
ਲੁਧਿਆਣਾ ਦੇ ਦਰੇਸੀ ਇਲਾਕੇ ਚ ਇੱਕ ਲੜਕੀ ਦੀ ਗੁੰਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਲੜਕੀ 3 ਮਈ ਦੀ ਰਾਤ ਨੂੰ ਗਾਇਬ ਹੋਈ ਹੈ ਇਸ ਦੌਰਾਨ ਉਹਨਾਂ ਪੁਲਿਸ ਇਸ ਮਾਮਲੇ ਵਿੱਚ ਜਿੱਥੇ ਸ਼ਿਕਾਇਤ ਦੇਣ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ ਤਾਂ ਉੱਥੇ ਹੀ ਕੋਈ ਸਹਿਯੋਗ ਨਾ ਮਿਲਣ ਤੇ ਉਹਨਾਂ ਅੱਜ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਉਹਨਾਂ ਕਿਹਾ ਕਿ ਲੜਕੀ ਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦੀ ਲੜਕੀ ਨਹੀਂ ਮਿਲੀ ਹਾਲਾਂਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ। ਨਾਲ ਹੀ ਪਰਿਵਾਰਿਕ ਮੈਂਬਰਾਂ ਨੇ ਸੀਸੀਟੀਵੀ ਵੀ ਜਨਤਕ ਕੀਤੀ ਹੈ ਜਿਸ ਵਿੱਚ ਉਹਨਾਂ ਦੀ ਲੜਕੀ ਇੱਕ ਲੜਕੇ ਨਾਲ ਜਾਂਦੀ ਹੋਈ ਵਿਖਾਈ ਦੇ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਬੀ ਕਮਲ ਕੌਰ ਕਤਲ ਮਾਮਲੇ ਚ ਇੱਕ ਹੋਰ ਖੁਲਾਸਾ !

htvteam

ਸੜਕ ਤੇ ਗਾਇਬ ਹੋਈ ਕੁੜੀ ਬਾਰੇ ਹੋਇਆ ਵੱਡਾ ਖੁਲਾਸਾ

htvteam

ਯੂਨੀਵਰਸਿਟੀ ਦੇ ਹੋਸਟਲ ਚ ਵੱਡਾ ਹਾਦਸਾ

htvteam

Leave a Comment