ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਪੁਲਿਸ ਪ੍ਰਸ਼ਾਸ਼ਨ ਵਲੋ 15 ਸਾਲਾ ਪੁਰਾਣੇ ਡੀਜਲ ਆਟੋ ਬੰਦ ਕਰਨ ਅਤੇ ਚਾਲਾਨ ਕਰਨ ਦੇ ਵਿਰੋਧ ਵਿਚ ਜਿਥੇ ਵਖ ਵਖ ਸਮੂਹ ਆਟੋ ਯੂਨੀਅਨ ਵਲੋ ਕੀਤੇ ਬੰਦ ਦੇ ਐਲਾਨ ਤੋ ਜਿੱਥੇ ਅੰਮਿਤਸਰ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੋਈਆ ਸੀ ਤੇ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਇਨ੍ਹਾਂ ਆਟੋ ਚਾਲਕਾਂ ਵੱਲੋਂ ਜਗ੍ਹਾ-ਜਗ੍ਹਾ ਤੇ ਸੜਕਾਂ ਤੇ ਆਵਾਜਾਹੀ ਬੰਦ ਕਰ ਦਿੱਤੀ ਗਈ ਸੀ ਬਾਦ ਅਜ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨਾਲ ਆਟੋ ਯੂਨੀਅਨ ਦੀ ਇਕ ਅਹਿਮ ਮੀਟਿੰਗ ਰਖੀ ਗਈ,,,,,,,,,,,
ਜਿਸ ਸੰਬਧੀ ਜਾਣਕਾਰੀ ਦਿੰਦਿਆ ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਲਾਡੀ ਨੇ ਕਿਹਾ ਕੀ ਆਟੋ ਬਹਾਲ ਕਰ ਦਿੱਤੈ,,,,,,,ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਮੀਟਿੰਗ ਵਿਚ ਜਿਹੜੇ ਵਿਚ ਆਟੌ ਚਾਲਕਾ ਦੇ ਬੰਦ ਕੀਤੇ ਆਟੋ ਛਡ ਉਹਨਾ ਨੂੰ ਮੁੜ ਆਟੌ ਚਲਾਉਣ ਨਾਲ ਰੋਜੀ ਰੋਟੀ ਲਈ ਸੁਖਾਲਾ ਕੀਤਾ ਹੈ ਜਿਸ ਸੰਬਧੀ ਆਟੌ ਚਾਲਕਾ ਵਲੋ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ,,,,,,,,,ਖੈਰ ਸਰਕਾਰ ਤੇ ਪ੍ਰਸਾਸ਼ਨ ਦੇ ਫੈਸਲੇ ਤੋਂ ਆਟੋ ਚਾਲਕ ਬੇਹੱਦ ਖੁਸ ਨਜ਼ਰ ਆਏ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….