Htv Punjabi
Punjab Video

ਵਕੀਲ ਦਾ ਪੁਲਿਸ ਨਾਲ ਪੈ ਗਿਆ ਪੇਚਾ, ਦੇਖੋ ਫਿਰ ਕੀ ਹੋਇਆ

ਲੁਧਿਆਣਾ ਦੇ ਸਿਵਲ ਹਸਪਤਾਲ ਚ ਉਦੋਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਵਕੀਲ ਆਪਣੇ ਕਲਾਂਈਟ ਦਾ ਮੈਡੀਕਲ ਕਰਵਾਉਣ ਲਈ ਆਇਆ ਜਿਸ ਦੌਰਾਨ ਉਸਦੀ ਇਕ ਥਾਣੇਦਾਰ ਨਾਲ ਬਹਿਸਬਾਜੀ ਹੋ ਜਾਂਦੀ ਐ ਜਿਸਤੋਂ ਬਾਅਦ ਹਲਕੀ ਬਹਿਸਬਾਜੀ ਨੇ ਇਕ ਵੱਡੇ ਹੰਗਾਮੇ ਦਾ ਰੂਪ ਧਾਰ ਲਿਆ ਗੁੱਸੇ ਵਿੱਚ ਆਏ ਥਾਣੇਦਾਰ ਅਤੇ ਵਕੀਲ ਝੁੰਡਮ -ਝੁੰਡੀ ਹੋ ਜਾਂਦੇ ਹਨ,,,,,,,,,

ਜਦੋਂ ਇਸ ਬਾਬਤ ਵਕੀਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਥਾਣੇਦਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਸੁਣੋ,,,,,,,,,,ਉੱਧਰ ਇਸ ਬਾਰੇ ਪੁਲਿਸ ਦਾ ਕੀ ਕਹਿਣਾ ਐ ਉਹ ਸੁਣੋ,,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੈਂਨੂੰ ਹੁਣੇ ਹੀ ਪਤਾ ਲੱਗਿਆ ਇਸ ਮਾਮਲੇ ਬਾਰੇ ਬਾਕੀ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਦੇਖੋ ਠੰਡ ਦੂਰ ਕਰਨ ਲਈ ਮੁੰਡੇ ਗੱਡੀ ‘ਚ ਕੀ ਲਿਜਾ ਰਹੇ ਸੀ ?

htvteam

20 ਮਿੰਟਾਂ ‘ਚ ਅੰਨ੍ਹਿਆਂ ਨੂੰ ਵੀ ਦਿਖਣ ਲੱਗਾ ਦਿੰਦੈ ਦੇਸੀ ਡਾਕਟਰ

htvteam

ਪਾਕਿਸਤਾਨ ਨੇ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਗੱਲ, ਭਾਰਤ ਨੇ ਕੀਤੀ ਖਾਰਜ, ਕਿਹਾ ਭਰਮ ਨਾ ਫੈਲਾਓ!

Htv Punjabi

Leave a Comment