ਮਾਨਸਾ ਦੀ ਕਚਹਿਰੀ ਵਿੱਚ ਇਹ ਵਕੀਲਾਂ ਦੀ ਭੀੜ ਕਿਸੇ ਖਾਸ ਮਕਸਦ ਲਈ ਇਕੱਠੀ ਹੋਈ ਹੈ ਉਝ ਤਾਂ ਲੋਕਾਂ ਨੂੰ ਹੱਕ ਦਿਵਾਉਂਣ ਲਈ ਵਕੀਲ ਅਦਾਲਤ ਦੇ ਅੰਦਰ ਇਕ ਦੂਜੇ ਦੇ ਵਿਰੋਧੀ ਹੁੰਦੇ ਹਨ ਪਰ ਅੱਜ ਅਦਾਲਤ ਦੇ ਬਾਹਰ ਸਾਰੇ ਵਕੀਲਾਂ ਨੂੰ ਉਸ ਸਮੇਂ ਜਿਗਰੀ ਯਾਰਾਂ ਵਾਗੂੰ ਸਮੇਂ ਇਕੱਠੇ ਹੋਣਾ ਪਿਆ ਜਦੋਂ ਇਕ ਤੱਤੇ ਦਿਮਾਗ ਦਾ ਮੁੰਡਾ ਏਸ ਕਚਹਿਰੀ ਚ ਆ ਵੜ੍ਹਿਆ ਜਿਸਦੀ ਕਿਸੇ ਗੱਲ ਨੂੰ ਲੈਕੇ ਵਕੀਲ ਅਮਰਿੰਦਰ ਸਿੰਘ ਮਾਨ ਹੋਰਾਂ ਨਾਲ ਤੂੰ ਤੂੰ ਮੈਂ ਹੋ ਗਈ,ਐਨੇ ‘ਚ ਮੁੰਡੇ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਉਸਨੇ ਆਪਣੀ ਗੱਡੀ ਚੋਂ ਪਿਸਤੋਲ ਕੱਢਕੇ ਠਾਹ-ਠਾਹ ਕਰਵਾ ਦਿੱਤੀ ਪਰ ਅੱਗਿਓਂ ਦਲੇਰ ਵਕੀਲਾਂ ਨੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਕਿਵੇਂ ਮੌਕੇ ਤੇ ਸਬਕ ਸਿਖਾਇਆ ਉਹ ਸੁਣੋਂ ਵਕੀਲ ਲਖਵਿੰਦਰ ਸਿੰਘ ਹੋਰਾਂ ਦੇ ਜ਼ੁਬਾਨੀ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
