ਇਹ ਤਸਵੀਰਾਂ ਜਿਲ੍ਹਾ ਲੁਧਿਆਣਾ ਦੀਆਂ ਨੇ ਜਿੱਥੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰੀ ਪਹੁੰਚੇ ਨੇ,,,,,,ਜਿੱਥੇ ਉਨ੍ਹਾਂ ਭਾਜਪਾ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਪਰ ਉੱਥੇ ਹੀ ਭਾਜਪਾ ਦੇ ਵਰਕਰਾਂ ਵਲੋਂ ਆਪਣੇ ਆਕਵਾਂ ਨੂੰ ਖੁੱਸ਼ ਕਰਨ ਲਈ ਗੁਰੂ ਸਾਹਿਬ ਵਲੋਂ ਬਖਸ਼ੀ ਦਸਤਾਰ ਨੂੰ ਟੋਪੀ ਬਣਾਇਆ ਗਇਆ,,,,ਆਓ ਤੁਹਨੂੰ ਦਿਖਾਉਨੇ ਹਾਂ ਉਹ ਤਸਵੀਰਾਂ ਜਿਸ ਵਿੱਚ ਵਰਕਰਾਂ ਵਲੋਂ ਆਪਣੇ ਨੰਬਰ ਬਨਾਉਣ ਲਈ ਸਿੱਖੀ ਦੀ ਮਰਿਆਦਾ ਨੂੰ ਛਿੱਕੇ ਟੰਗ ਦਿੱਤਾ ਗਿਆ,,,,,,,,ਹੁਣ ਦੇਖੋ ਇਨ੍ਹਾਂ ਤਸਵੀਰਾਂ ਵਿੱਚ ਭਾਜਪਾ ਦੇ ਵਰਕਰਾਂ ਵੱਲੋਂ ਸੁਨੀਲ ਜਾਖੜ ਹੋਰਾਂ ਦੇ ਸਿਰ ਤੇ ਦਸਤਾਰ ਰੱਖੀ ਗਈ,,,,,,,,ਉਹ ਵੀ ਟੋਪੀ ਵਾਂਗੂੰ ਇਸ ਨੂੰ ਦਰਸਤਾਰ ਸਜਾਉਣੀ ਨਹੀਂ ਕਿਹਾ ਜਾ ਸਕਦਾ ਇਸ ਟੋਪੀ ਕਹਿੰਦੇ ਨੇ ਕਿਉਕਿ ਇਹ ਪਹਿਲਾਂ ਤੋਂ ਹੀ ਸੋਚ ਸਮਝ ਕੇ ਬੰਨ੍ਹ ਕੇ ਇਕ ਥਾਲੀ ਵਿੱਚ ਰੱਖੀ ਸੀ,,,,,ਜਿਸਤੋਂ ਬਾਅਦ ਆਉਂਦਿਆਂ ਦੇ ਹੀ ਸਰ ਉੱਤੇ ਰੱਖ ਦਿੱਤੀ ਗਈ ਹਲਕਿ ਸੁਨੀਲ ਜਾਖੜ ਹੋਰਾਂ ਰੋਕਿਆ ਵੀ ਗਿਆ ਸੀ ਪਰ ਫੇਰ ਵੀ ਧੱਕੇ ਨਾਲ ਉਨ੍ਹਾਂ ਦੇ ਸਿਰ ਤੇ ਰੱਖੀ ਗਈ ਐ,,,,,,,,,,
ਹੁਣ ਦੇਖੋ ਇਨ੍ਹਾਂ ਤਸਵੀਰਾਂ ਦੇ ਵਿੱਚ ਸੁਨੀਲ ਜਾਖੜ ਹੋਰਾਂ ਵਲੋਂ ਮਿੰਟਾਂ ਚ ਹੀ ਦਸਤਾਰ ਨੂੰ ਲਾਹਕੇ ਦੁਬਾਰਾ ਥਾਲੀ ਦੇ ਵਿੱਚ ਰੱਖ ਦਿੱਤਾ ਗਿਆ , ਭਾਜਪਾ ਦੇ ਵਰਕਰਾਂ ਨੇ ਲੱਗਦਾ ਸਿੱਖੀ ਦਾ ਉਹ ਇਤਿਹਾਸ ਨਹੀਂ ਪੜ੍ਹਿਆ ਜਦੋਂ ਇਸ ਦਸਤਾਰ ਨੂੰ ਬਚਾਉਣ ਲਈ ਅਤੇ ਸਿੱਖਾ ਦੇ ਸਿਰਾਂ ਤੇ ਇਸ ਦਸਤਾਰ ਨੂੰ ਸਜਾਉਣ ਲਈ ਆਪਣੇ ਜ਼ਿਗਰ ਦੇ ਟੋਟੇ ਚਾਰੇ ਪੁੱਤਰਾਂ ਨੂੰ ਵਾਰ ਦਿੱਤਾ ਸੀ ਅਨੇਕਾਂ ਸਿੰਘਾਂ ਸਿੰਘੀਣੀਆਂ ਨੇ ਆਪਣੇ ਬੰਦ ਬੰਦ ਕਟਵਾਏ ਸੀ ਤਾਂ ਕਿਤੇ ਜਾਕੇ ਇਹ ਦਸਤਾਰਾਂ ਸਿਰ ਸਜਾਈਆਂ ਗਈਆਂ ਸਨ ਪਰ ਜਿਨ੍ਹਾਂ ਲੋਕਾਂ ਨੂੰ ਇਹ ਦਸਤਾਰ ਦਾ
ਮੁੱਲ ਨਹੀਂ ਪਤਾ ਉਹ ਤਾਂ ਇਸਨੂੰ ਸਿਰਫ ਤੇ ਸਿਰਫ 5 -7 ਮਿਟਰ ਦਾ ਕੱਪੜਾ ਹੀ ਸਮਝਦੇ ਨੇ ਜੇਕਰ ਤੁਸੀ ਆਪਣੇ ਨੰਬਰ ਬਨਾਉਣ ਲਈ ਆਪਣੇ ਆਕਵਾਂ ਨੂੰ ਖੁੱਸ਼ ਕਰਨਾ ਹਾ ਤਾਂ ਹੋਰ ਕੋਈ ਕੰਮ ਕਰੋ ਇਸ ਤਰ੍ਹਾਂ ਦਸਤਾਰ ਦੀ ਬੇਅਦਬੀ ਕਰਨ ਦਾ ਹੱਕ ਕਿਸੇ ਨੂੰ ਨਹੀਂ, ਬਾਕੀ ਤੁਹਾਡੇ ਇਸ ਬਾਰੇ ਕਿ ਵਿਚਾਰ ਨੇ ਆਪਣੇ ਵਿਚਾਰ ਕੁੰਮੇਟ ਬੋਕਸ ਵਿੱਚ ਜ਼ਰੂਰ ਸਾਂਝੇ ਕਰਿਓ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………