Htv Punjabi
Punjab Video

ਵਿਆਹ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਦਿੱਤਾ ਕੋਰਾ ਜਵਾਬ, ਕਹੀ ਆਹ ਗੱਲ

ਇਹ ਤਸਵੀਰਾਂ ਉਸੇ ਵਿਆਹ ਦੇ ਸਮਾਨ ਦੀਆਂ ਨੇ ਜਿਸ ਨੂੰ ਬਲਪ੍ਰੀਤ ਬੜੇ ਹੀ ਚਾਅ ਨਾਲ ਆਪਣੇ ਦੋਸਤਾਂ ਮਿਤਰਾਂ ਤੇ ਰਿਸ਼ਤੇਦਾਰਾਂ ਨਾਲ ਲੈਕੇ ਆਇਆ ਹੋਏਗ। ਪਰ ਇਸ ਵੇਲੇ ਬਲਪ੍ਰੀਤ ਸਿੰਘ ਤੇ ਉਸਦਾ ਸਾਰਾ ਪਰਿਵਾਰ ਖੁਸ਼ ਹੋਣ ਦੀ ਥਾਂ ਦੁੱਖ ਹੋਇਆ ਪਿਆ ਐ ਅਸਲ ‘ਚ ਜੇਕਰ ਬਲਪ੍ਰੀਤ ਦੇ ਪਰਿਵਾਰ ਦੀ ਮੰਨੀਏ ਤਾਂ ਬਲਪ੍ਰੀਤ ਦਾ ਵਿਆਹ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਦੀ ਕੁੜੀ ਨਾਲ ਹੋਇਆ ਤੈਅ ਹੋਇਆ ਸੀ ਜਿਸਨੂੰ ਲੈਕੇ ਸਹਿ ਚਿੱਠੀ ਵੀ ਕੱਢੀ ਜਾ ਚੁੱਕੀ ਸੀ ਬਲਪ੍ਰੀਤ ਮਹਿਜ਼ ३० ਬੰਦਿਆਂ ਦੀ ਬਾਰਾਤ ਨਾਲ ਬਾਰਾਤ ਲੈਕੇ ਜਾਣਾ ਚਾਹੁੰਦਾ ਸੀ ਘਰ ‘ਚ ਦੋਸਤ ਮਿੱਤਰ ਤੇ ਰਿਸ਼ਦੇਦਾਰਾਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਸੀ ਪਰ ਉਸ ਵੇਲੇ ਸਾਰਾ ਮਾਹੌਲ ਹੀ ਬਦਲ ਗਿਆ ਜਦੋਂ ਵਿਆਹ ਤੋਂ ਐਨ ਪਹਿਲਾਂ ਕੁੜੀ ਵੱਲੋਂ ਵਿਆਹ ਕਰਵਾਉਣ ਤੋਂ ਸਾਫ ਸਾਫ ਮਨ੍ਹਾਂ ਕਰ ਦਿੱਤਾ ਗਿਆ

Related posts

ਮੀਂਹ ਦੇ ਖੜੇ ਪਾਣੀ ਚ ਡਿੱਗੀ ਬੇਬੇ, ਫਿਰ ਭੜਕੀ ਬੇਬੇ ਨੇ ਖੜਕਾਇਆ CM

htvteam

ਨਵਜੋਤ ਸਿੱਧੂ ਨੂੰ ਲੈ ਕੇ ਪਾਰਟੀ ਇੰਚਾਰਜ ਦੇਖੋ ਕੀ ਕਹਿ ਗਏ

htvteam

ਸੈਲੂਨ ‘ਚ ਚੱਲਦਾ ਸੀ ਸ਼ਰੇਆਮ ਆਹ ਕੰਮ

htvteam

Leave a Comment