ਸਟੂਡੈਂਟ ਵੀਜ਼ੇ ਦੇ ਉੱਤੇ ਏਜੰਟ ਨੇ ਧੋਖਾ ਕਰਕੇ ਭੇਜਿਆ ਰਸ਼ੀਆ
ਜਲੰਧਰ ਦੇ ਗੁਰਸੇਵਕ ਸਮੇਤ 14 ਨੂੰ ਭੇਜਿਆ ਜਾ ਰਿਹਾ ਲੜਾਈ ਲਈ
ਰੂਸ ਯੂਕਰੇਨ ਜੰਗ ਦੇ ਚਲਦੇ ਧੱਕੇ ਨਾਲ ਕੀਤਾ ਭਰਤੀ
ਨੌਜਵਾਨਾਂ ਨੇ ਵੀਡੀਓ ਪਾ ਕੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਜੇਕਰ ਤੁਸੀਂ ਵੀ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਬਾਹਰ
ਤਾਂ ਜਹਾਜ਼ ਚੜਨ ਤੋਂ ਪਹਿਲਾਂ ਮੁੰਡਿਆ ਦੀ ਦੇਖਲੋ ਵਾਇਰਲ ਵੀਡਿਉ
ਇਹ ਹਲਾਤ ਦੇਖ ਜਹਾਜ਼ ਦੀ ਤਾਕੀ ਨੂੰ ਪਿਆ ਪਵਾਇਆ ਛੱਡ ਦਿਉਂਗੇ ਹੱਥ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post