Htv Punjabi
Punjab Video

ਵੀਡੀਓ ਕੈਮਰੇ ‘ਚ ਕੈਦ

ਇਹ ਗੁੰਡਾਗਦਰੀ ਦੀਆਂ ਤਸਵੀਰਾਂ ਲੁਧਿਆਣਾ ਦੀਆਂ ,ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਕ ਨੌਜਵਾਨ ਨੂੰ ਫੜਕੇ ਉਸਦੇ ਨਾਲ ਕੁੱਟਮਾਰ ਕਰਦੇ ਅਤੇ ਖਿੱਚਦੇ ਨਜ਼ਰ ਆ ਰਹੇ ਨੇ ਐਨਾਂ ਨਹੀ ਇਹ ਤਸਵੀਰਾਂ ਚ ਖੜੀ ਦਿਖਾਈ ਦਿੰਦੀ ਲੋਕ ਇੰਨਸਾਫ ਪਾਰਟੀ ਦੀ ਇਨਚਾਰਜ ਮਹਿਲਾ ਦੇ ਵੀ ਕੱਪੜੇ ਪਾੜੇ ਵੀ ਪਾੜੇ ਗਏ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਇੰਨਚਾਰਜ ਮਹਿਲਾ ਨੇ ਰਵੀ ਨਾ ਦੇ ਨੌਜਵਾਨ ਤੇ ਗੰਭੀਰ ਇਲਜ਼ਾਮ ਲਗਾਏ ਨੇ ਅੱਗੇ ਸਣੋ ਮਹਿਲਾ ਨੇ ਕੀ ਕਿਹਾ,,,,,,,,,,,

ਇੰਨਚਾਰਜ ਮਹਿਲਾ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਰਵੀ ਨਾ ਦੇ ਨੌਜਵਾਨ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਐ ਫਿਲਹਾਲ ਔਰਤ ਵੱਲੋਂ ਰਵੀ ਨਾ ਦੇ ਨੌਜਵਾਨ ਤੇ ਇਲਜ਼ਾਮ ਲਗਾਏ ਗਏ ਨੇ ਪੂਰੀ ਸਚਾਈ ਕੀ ਐ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਜਾਂਚ ਤੋਂ ਪਹਿਲਾਂ ਕਿਸੇ ਨੂੰ ਸਹੀ ਜਾ ਗਲਤ ਕਹਿਣਾ ਠੀਕ ਨਹੀਂ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਧੁੱਸੀ ਬੰਨ੍ਹ ਤੇ ਕਿਸਾਨਾਂ ਦਾ ਆਮ ਆਦਮੀ ਪਾਰਟੀ ਨਾਲ ਪੈ ਗਿਆ ਪੰਗਾ

htvteam

ਸੂਬੇ ਵਿੱਚ 1490 ਅਸਿਸਟੈਂਟ ਪ੍ਰੋਫੈਸਰਾਂ ਦੀ ਹੋਵੇਗੀ ਰੈਗੁਲਰ ਭਰਤੀ

Htv Punjabi

ਉਮਰ ਕੈਦ ਦੀ ਸਜ਼ਾ ਸੁਣਨ ਤੋਂ ਬਾਅਦ ਪਾਸਟਰ ਨੂੰ ਦੇਖੋ ਕੀ ਹੋਇਆ !

htvteam

Leave a Comment