Htv Punjabi
Punjab Video

ਵੀਡੀਓ ਦੇਖ ਲੋਕਾਂ ਅਤੇ ਪੁਲਿਸ ਦੇ ਸੁੱਕੇ ਸਾਹ

ਬੀਤੀ ਰਾਤ ਜਦੋਂ ਸਾਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਇਹ ਗੁੰਡੇ ਸ਼ਹਿਰ ਚ ਸਰਗਰਮ ਹੋਏ ਗਏ ਤੇ ਫਿਰ ਇਹ ਗੁੰਡਿਆਂ ਦੀ ਡਾਰ ਨੇ ਤੇਜ਼ਧਾਰ ਹਿਥਿਆਰ ਚੁੱਕ ਬਠਿੰਡਾ ਦੇ ਸੰਜੇ ਨਗਰ ਚ ਕਹਿਰ ਮਚਾ ਦਿੱਤਾ ਜਿੱਥੇ ਇਨ੍ਹਾਂ ਗੁੰਡਿਆਂ ਨੇ ਲੋਕਾਂ ਦੀਆਂ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕੀਤੀ ਉਥੇ ਹੀ ਘਰਾਂ ਦੇ ਦਰਵਾਜ਼ੇ ਤੋੜ ਦਿੱਤੇ,ਜਿਨ੍ਹਾਂ ਦੀ ਗੁੰਡਾਗਰਦੀਆਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਵੀਡੀਓ ਚ ਤੁਸੀ ਦੇਖ ਸਕਦੇ ਹੋਂ ਕਿ ਬੇਖੌਫ ਹੋਕੇ ਇਹ ਦਰਸ਼ਨਾ ਗੁੰਡਿਆਂ ਦੀ ਡਾਰ ਸ਼ਹਿਰ ਚ ਆਤੰਕ ਮਚਾ ਦਿੱਤਾ ਜਿਸਦੇ ਕਾਰਨ ਸ਼ਹਿਰ ਵਾਸੀ ਸਹਿਮ ਉਠੇ,,,,,,,,,

ਏਸ ਮੌਕੇ ਮੁਹੱਲਾ ਵਾਸੀਆਂ ਦਾ ਕਹਿਣਾ ਐ ਕੀ ਸਾਡੀ ਤਾਂ ਕਿਸੇ ਨਾਲ ਕਿਸੇ ਪ੍ਰਕਾਰ ਦੀ ਦੁਸ਼ਮਣੀ ਵੀ ਨਹੀਂ ਫਿਰ ਵੀ ਦਰਜਨਾਂ ਮੁੰਡਿਆਂ ਨੇ ਮੁਹੱਲਾ ਵਾਸੀਆਂ ਦਾ ਨੁਕਸਾਨ ਕਰ ਦਿੱਤਾ ਏਸ ਮੌਕੇ ਮੁਹੱਲਾ ਵਾਸੀਆਂ ਨੇ ਪ੍ਰਸ਼ਸਾਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਇਨ੍ਹਾਂ ਬਦਮਾਸ਼ਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Uppal Farm ਵਾਲੀ ਕੁੜੀ ਮਾਮਲੇ ਨਿਹੰਗ ਸਿੰਘਾਂ ਦੀ ਵੱਡੀ ਚੇਤਾਵਨੀ

htvteam

ਦੋ ਮੁੰਡਿਆਂ ਕੋਲੋ 20 ਕਰੋੜ ਦਾ ਗਲਤ ਸਮਾਨ ਕਾਬੂ

htvteam

ਕੀ ਇਸ ਗੁਰੂ ਘਰ ‘ਚ ਪ੍ਰਧਾਨ ਪਵਾ ਰਿਹਾ ਪੁਆੜੇ ?

htvteam

Leave a Comment