Htv Punjabi
Punjab Video

ਵੱਡੀ ਭਰਜਾਈ ਬੰਦ ਕਮਰੇ ‘ਚ ਨਿੱਕੇ ਦਿਓਰ ਨਾਲ ਹੀ ਟੱਪ ਗਈ ਹੱਦਾਂ

ਮਾਮਲਾ ਹੈ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ਦਾ, ਜਿੱਥੇ 6 ਭੈਣ ਭਰਾਵਾਂ ‘ਚੋਂ ਇੱਕ 21 ਸਾਲ ਦਾ ਲਖਵਿੰਦਰ ਸਿੰਘ ਨਾਂ ਦਾ ਮੁੰਡਾ ਮਿਹਨਤ ਮਜ਼ਦੂਰੀ ਕਰ ਸਮਾਂ ਬਿਤਾ ਰਿਹਾ ਸੀ | ਗੁਆਂਢ ‘ਚ ਰਹਿ ਰਹੀ ਇਸਦੀ ਸ਼ਰੀਕੇ ‘ਚੋਂ ਲੱਗਦੀ ਭਰਜਾਈ ਚਰਨਜੀਤ ਕੌਰ ਦੀ ਗੰਦੀ ਨਿਗਾਹ ਗੱਭਰੂ ਹੋ ਰਹੇ ਆਪਣੇ ਇਸ ਦਿਓਰ ਤੇ ਪੈ ਗਈ, ਜਿਸ ਕਰਕੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਉਸਨੇ ਇਸ ਦਿਓਰ ਤੇ ਪੱਟੂ ਪਾ ਇਸ ਨਾਲ ਨਾਜਾਇਜ਼ ਸਬੰਧ ਬਣਾ ਲਏ |
ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਚਰਨਜੀਤ ਦਿਓਰ ਲਖਵਿੰਦਰ ਤੋਂ ਖਰਚਾ ਵੀ ਲੈਂਦੀ | ਕੁੱਝ ਦਿਨ ਪਹਿਲਾਂ ਚਰਨਜੀਤ ਨੇ ਲਖਵਿੰਦਰ ਤੋਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ | ਪੈਸੇ ਨਾ ਹੋਣ ਦੇ ਚਲਦਿਆਂ ਲਖਵਿੰਦਰ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਫਿਰ ਪੈਸੇ ਨਾ ਦੇਣ ਦੇ ਚਲਦਿਆਂ ਚਰਨਜੀਤ ਨੇ ਲਖਵਿੰਦਰ ਨੂੰ ਇੱਕ ਅਜਿਹੀ ਗੱਲ ਕੀਤੀ ਜੋ ਉਸਨੇ ਦਿਲ ਤੇ ਤਿੱਖਾ ਵਾਰ ਕਰ ਗਈ |

Related posts

ਲੋਕ ਸੜਕਾਂ ਤੇ ਥੁੱਕਦੇ ਚਲੇ ਗਏ ਤੇ ਸਰਕਾਰਾਂ ਨੇ ਬਣਾ ਲਏ ਕਰੋੜਾਂ ਰੁਪਏ

Htv Punjabi

ਆਹ ਦੇਖੋ ਮੁੰਡਾ ਕੀ ਕਰ ਰਿਹਾ ਸੀ

htvteam

ਹਾਈਕੋਰਟ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਬੇਦਖਲੀ ਦੇ ਅਧਿਕਾਰ ਖੋਹੇ ਪੰਜਾਬ ਐਕਸ਼ਨ ਪਲੈਨ ‘ਤੇ ਸਵਾਲ

Htv Punjabi