ਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਮਾਰਕੀਟ ਦੇ ਵਿੱਚ ਜਾਂ ਫਿਰ ਸ਼ੋਰੂਮ ਦੇ ਵਿੱਚ ਜਾਨੇ ਹੋ ਤਾਂ ਥੋੜਾ ਹੁਣ ਧਿਆਨ ਰੱਖਿਆ ਕਰੋ ਕਿਤੇ ਤੁਹਾਡੇ ਵੀ ਬੱਚੇ ਦੇ ਨਾਲ ਹੋਣਾ ਜਾਵੇ ਅਜਿਹਾ ਖੌਫਨਾਕ ਕਾਂਡ,,,,,,,,,,ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ,, ਕਿ ਇਹ ਸਾਰੀ ਘਟਨਾ ਸ਼ੋਅ ਰੂਮ ਦੇ ਵਿੱਚ ਲੱਗੇ ਸੀਸੀਟੀਵੀਕੇ ਹਮਰੇ ਦੇ ਵਿੱਚ ਕੈਦ ਹੋ ਗਈ। ਕਹਿ ਸਕਦੇ ਆਂ ਕਿ ਬੱਚੀ ਦੀ ਮੌਤ ਦੀਆ ਲਾਈਵ ਤਸਵੀਰਾਂ,,,,,,
ਮਾਮਲਾ ਲੁਧਿਆਣਾ ਦੇ ਘੁਮਾਰ ਮੰਡੀ ਦੇ ਇੱਕ ਸ਼ੋਰੂਮ ਦੇ ਸ਼ੀਸ਼ੇ ਦਾ ਦਰਵਾਜ਼ਾ ਗਿਰਨ ਕਾਰਨ ਇੱਕ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਬੱਚੀ ਉਸ ਵਕਤ ਖੇਲ ਰਹੀ ਸੀ ਅਤੇ ਹੇਠਾਂ ਆਉਣ ਕਾਰਨ ਜਿੱਥੇ ਗੰਭੀਰ ਸੱਟਾਂ ਲੱਗੀਆਂ ਤਾਂ ਉੱਥੇ ਹੀ ਮੌਕੇ ਤੇ ਹੀ ਬੱਚੀ ਦੀ ਮੌਤ ਹੋ ਗਈ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪਰਿਵਾਰ ਬਸੰਤ ਐਵਨਿਊ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ,,,,,,,,,
ਖੈਰ ਇੱਥੇ ਗਲਤੀ ਸ਼ੋਰੂਮ ਵਾਲੇ ਦੀ ਆ ਜਾਂ ਫਿਰ ਮਾਪਿਆਂ ਦੀ ਪਰ ਗਲਤੀ ਕਿਸੇ ਦੀ ਵੀ ਕਿਉਂ ਨਾ ਹੋਵੇ ਪਰ ਇੱਕ ਬੱਚੀ ਦੀ ਜ਼ਿੰਦਗੀ ਜਰੂਰ ਖਰਾਬ ਹੋ ਗਈ ਹੈ। ਜਿਸ ਨੂੰ ਕਿ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਨੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..