Htv Punjabi
Punjab Video

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਹਿਰ ‘ਚ ਆਹ ਕੀ ਕਰਤਾ ?

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਣ ਦੀ ਤਿਆਰੀਆਂ ਜ਼ੋੋੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ ਜਿੱਸਦੇ ਚੱਲਦੇ ਸੰਗਤਾਂ ਵੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਲੇਕਸ ਬੋਰਡ ਵੀ ਲਗਾਏ ਹਨ ਜਿਨ੍ਹਾਂ ਤੇ ਪਵਿਤਰ ਬਾਣੀ ਦੀਆਂ ਤੁਕਾਂ ਲਿਖੀਆਂ ਅਤੇ ਸਿੱਖ ਆਗੂਆਂ ਦੀਆਂ ਤਸਵੀਰਾਂ ਵੀ ਲਗਾਈ ਗਈ ਸਨ ਪਰ ਕੁਝ ਸ਼ਰਾਤੀ ਲੋਕਾਂ ਵੱਲੋ ਸ਼ਹਿਰ ਦਾ ਮਾਹੌਲ ਅਤੇ ਆਪਸੀ ਭਾਈਚਾਰਕ ਫੁੱਟ ਪਾਉਣ ਲਈ ਫਲੇਕਸ ਬੋਰਡਾਂ ਨੂੰ ਪਾੜ ਦਿੱਤਾ ਗਿਆ ,ਜਿਸਦੀ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ,,,,

ਤਸਵੀਰਾਂ ਚ ਤੁਸੀ ਸਾਫ ਸਾਫ ਨਜ਼ਰ ਆ ਰਿਹਾ ਕੀ ਇਕ ਸ਼ਖਸ ਵੱਲੋਂ ਬੋਰਡ ਨੂੰ ਪਾੜਕੇ ਸੁੱਟਿਆ ਜਾ ਰਿਹਾ ਇਸ ਘਟਨਾ ਤੋਂ ਬਾਅਦ ਸੰਗਤਾਂ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ,,,,,,,,ਇਸ ਮੌਕੇ ਸੰਗਤਾਂ ਨੇ ਪੁਲਿਸ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਬੋਰਡ ਪਾੜਨ ਵਾਲੇ ਲੋਕਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਜ਼ਮਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆਹ ਸਾਰਾ ਪਿੰਡ; ਦੇਖੋ ਵੀਡੀਓ

htvteam

ਨਾਕੇ ਤੇ ਹੀ ਫੜ੍ਹ ਲਿਆ ਖੱਬੀ ਖ਼ਾ ਥਾਣੇਦਾਰ !

htvteam

ਮਜ਼ਬੂਰ ਜਵਾਕ ਦਾ ਹਾਲ ਦੇਖ ਅਸਮਾਨੋਂ ਦੇਵਤੇ ਵੀ ਰੋ ਪਏ; ਤਿੰਨ ਅਪਾਹਿਜ ਭਰਾਵਾਂ ਤੇ ਮਾਂ ਲਈ ਦੇਖੋ ਕੀ ਕੁੱਝ ਕਰ ਰਿਹੈ

htvteam

Leave a Comment