Htv Punjabi
Punjab Religion Video

ਸ਼੍ਰੋਮਣੀ ਅਕਾਲੀਦਲ ਨਿੱਕਲੀ ਦੱ ਲਿਆਂ ਦੀ ਪਾਰਟੀ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਲਗਾਤਾਰ ਮਾਹੌਲ ਕਾਫੀ ਗਰਮਾਇਆ ਹੋਇਆ। ਜਿਸ ਨੂੰ ਲੈ ਕੇ ਇਸ ਦੇ ਉੱਤੇ ਐਲਜੀਪੀਸੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਵੀ ਕਹੀ ਗਈ ਹੈ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਉੱਤੇ ਸਿਆਸਤ ਖੂਬ ਗਰਮਾਈ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਤਲਵੀਰ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਖੂਬ ਲਾਨਤਾਂ ਪਾਈਆਂ,,,,,,,

ਖੈਰ ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲਿਆ ਜਾਂਦਾ ਜਾਂ ਫਿਰ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤਾਂ ‘ਚ ਜਾਣ ਤੋਂ ਪਹਿਲਾਂ ਇਹ ਵੀਡੀਓ ਦੇਖੋ ਕਿਤੇ ਐਂਵੇ ਨਾ ਹੋ ਜਾਵੇ

htvteam

ਨਾਮਜ਼ਦਗੀ ਦੌਰਾਨ ਸਿਆਸੀ ਪਾਰਟੀ ਦੇ ਉਮੀਦਵਾਰਾਂ ਨੇ ਗੋ। ਲੀਆਂ ਨਾਲ ਭੁੰਨੇ ਵਿਰੋਧੀ

htvteam

ਆਹ ਦੇਖੋ ਲੋਕ ਕਿਵੇਂ ਝੀਂਗਾਂ ਵਾਂਗੂੰ ਪੈ ਗਏ ਇਸ ਗੁਰਸਿੱਖ ਬੰਦੇ ਨੂੰ ਪੱਗ ਲਾਹ ਤੀ ਕੇਸ ਖੋਲ੍ਹਤੇ ਕੁਰਸੀਆਂ ਨਾਲ ਕੁੱਟਿਆ ਬੇਕਸੂਰ ਨੂੰ 

Htv Punjabi

Leave a Comment