Htv Punjabi
Punjab Video

ਸ਼੍ਰੋਮਣੀ ਕਮੇਟੀ ਅਤੇ ਪਿੰਡ ਵਾਸੀ ਆਹਮਣੋ ਸਾਹਮਣੇ

ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਭਰਾੜੀ ਵਾਲ ਚ ਉਦੋਂ ਹੰਗਾਮਾਂ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਪੁਲਿਸ ਦੇ ਦਸਤੇ ਪਿੰਡ ਵਿੱਚ ਦਾਖਲ ਹੋ ਜਾਂਦੇ ਇਹ ਸਭ ਦੇਖਕੇ ਕੇ ਪਿੰਡ ਵਾਸੀ ਹੈਰਾਨ ਹੋ ਗਏ ਏਸ ਪਿੰਡ ਵਿੱਚ ਸ਼੍ਰੋਮਣੀ ਕਮੇਟੀ ਜ਼ਮੀਨ ਤੇ ਕਬਜਾ ਲੈਣ ਲਈ ਪੁੱਜੀ ਐ ਜਦੋਂ ਅਧਿਕਾਰੀਆਂ ਨੇ ਕਬਜੇ ਦੇ ਹੁਕਮ ਦਿੱਤੇ ਤਾਂ ਪਿੰਡ ਦੇ ਲੋਕ ਭੜਕ ਉੱਠੇ ਲੋਕਾਂ ਦਾ ਕਹਿਣਾ ਐ ਕਿ ਅਸੀ ਏਸ ਪਿੰਡ ਵਿੱਚ 35 ਸਾਲਾਂ ਤੋਂ ਆਪਣੇ ਘਰ ਬਣਾਕੇ ਰਹਿ ਰਹੇ ਹਾਂ ਇਹ ਜਗ੍ਹਾ ਸਾਡੀ ਹੈ ਪਰ ਪਿੰਡ ਵਿੱਚ ਅਧਿਕਾਰੀਆਂ ਵਲੋਂ ਨਿਸ਼ਾਨ ਦੇਹੀ ਕਰ ਦਿੱਤੀ ਗਈ,,,ਜਿਸਦੇ ਚੱਲਦਿਆ ਪਿੰਡ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਖਿਲਾਫ ਜਮਕੇ ਨਾਅਰੇਬਾਜੀ ਕਰ ਦਿੱਤੀ ਐ,,,,,,,,,ਉਧਰ ਡਿਊਟੀ ਮੈਜਿਸਟਰੇਟ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,,ਡਿਊਟੀ ਮੈਜਿਸਟਰੇਟ ਦਾ ਕਹਿਣਾ ਐ ਕਿ ਅਸੀ ਇਸ ਸਬੰਧ ਚ ਰਿਪੋਟ ਅੱਲਾ ਅਫਸਰਾਂ ਨੂੰ ਰਿਪੋਟ ਭੇਜ ਦਿੱਤੀ ਐ,,,,ਕਨੂੰਨ ਦੇ ਮੁਤਾਬਿਕ ਉਹ ਇਸ ਨਪੇਰੇ ਚਾੜਿਆ ਜਾਵੇਗਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਮੁੰ-ਡੇ ਸਕੂਲ ‘ਚ ਵੜ੍ਹ-ਕੇ ਕੀ ਕਰ ਰਹੇ ਸੀ ਬਣ ਗਈ ਵੀਡੀਓ

htvteam

ਬਿਨਾ ਕਪੜਿਆਂ ਤੋਂ ਜਵਾਨ ਕੁੜੀਆਂ ਮੁੰਡਿਆਂ ਨਾਲ ਮਨਾ ਰਹੀਆਂ ਸਨ ਨਵਾਂ ਸਾਲ

htvteam

ਆਹ ਨੁਸਕਾ ਡੇਅਰੀ ‘ਚ ਲਿਆਓ ਪਸ਼ੂਆਂ ਦੀ ਜਾਨ ਬਚਾਓ ਡਾਕਟਰ ਤੋਂ ਖਹਿੜਾ ਛੁਡਾਓ

htvteam

Leave a Comment