Htv Punjabi
Crime Punjab Video

ਸਕੇ ਪੁੱਤ ਨੇ ਘਰ ਚ ਬਾਲਤਾ ਪਿਓ ਦਾ ਸਿਵਾ ?

ਕਲਯੁਗੀ ਪੁੱਤ ਨੇ ਪਿਓ ਦਾ ਗੋਲੀਆਂ ਮਾਰਕੇ ਕੀਤਾ ਕਤਲ

ਕਾਰਨ ਜਮੀਨ ਤੇ ਘਰੇਲੂ ਝਗੜਾ, ਘਰ ਚ ਹੀ ਕੀਤਾ ਅੰਤਿਮ ਸਸਕਾਰ
ਕਲਯੁਗੀ ਪੁੱਤ ਨੇ ਆਪਣਾ ਜੁਰਮ ਕੀਤਾ ਕਬੂਲ
ਬਠਿੰਡਾ ਪੁਲਿਸ ਨੇ ਕਾਤਿਲ ਪੁੱਤ ਨੂੰ ਕੀਤਾ ਗ੍ਰਿਫਤਾਰ
ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਖੁਲਾਸਾ
ਬੀਤੇ ਦਿਨ ਬਠਿੰਡਾ ਦੇ ਪਿੰਡ ਸੀਵੀਆਂ ਵੇਖੇ ਪੁੱਤ ਦੇ ਵੱਲੋਂ ਜਮੀਨ ਦੇ ਖਾਤਰ ਆਪਣੇ ਪਿਓ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਖੁਰਦ ਫੁਰਦ ਕਰਨ ਲਈ ਘਰ ਦੇ ਵਿੱਚ ਹੀ ਕਰ ਦਿੱਤਾ ਉਸਦਾ ਅੰਤਿਮ ਸੰਸਕਾਰ ਜਦੋਂ ਆਸ ਪੜੋਸ ਅਤੇ ਪਰਿਵਾਰ ਵਾਲਿਆਂ ਨੂੰ ਪਿਆ ਸ਼ੱਕ ਤਾਂ ਇਸ ਦੀ ਸੂਚਨਾ ਦਿੱਤੀ ਬਠਿੰਡਾ ਦੇ ਥਰਮਲ ਥਾਣਾ ਪੁਲਿਸ ਨੂੰ ਅਤੇ ਬਠਿੰਡਾ ਥਰਮਲ ਥਾਣਾ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਕਾਤਿਲ ਪੁੱਤ ਨੂੰ ਕਰ ਲਿਆ ਗਿਰਫਤਾਰ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਜਮੀਨ ਅਤੇ ਘਰੇਲੂ ਝਗੜੇ ਨੂੰ ਲੈ ਕੇ ਪੁੱਤ ਅਤੇ ਪਿਓ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਕਲੇਸ਼ ਲੜਾਈ ਝਗੜਾ

ਫਿਲਹਾਲ ਬਠਿੰਡਾ ਪੁਲਿਸ ਦੇ ਵੱਲੋਂ ਕਾਤਿਲ ਪੁੱਤ ਨੂੰ ਕਰ ਲਿਆ ਗ੍ਰਿਫਤਾਰ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਅਤੇ ਜਿਸ ਨੇ ਵੀ ਕਾਤਿਲ ਪੁੱਤ ਦਾ ਸਾਥ ਦਿੱਤਾ ਹੈ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਚੰਡੀਗੜ੍ਹ ‘ਚ ਲੱਗੇਗਾ ਦਿੱਲੀ ਵਰਗਾ ਵੱਡਾ ਧਰਨਾ ? ਕਿਸਾਨਾਂ ਨੇ ਦਿੱਤੀ ਚੇਤਾਵਨੀ

htvteam

ਆਹ ਦੇਖੋ ਸ਼ਮਸ਼ਾਨ ਘਾਟ ਦੇ ਵਿੱਚ ਕੀ ਹੋ ਗਿਆ

htvteam

ਆਹ ਲੱਕੜ ਦਿਨਾਂ ‘ਚ ਕਮਜ਼ੋਰ ਦਿਲ ਨੂੰ ਬਣਾ ਦਿੰਦੀ ਹੈ ਪੱਕੜ

htvteam

Leave a Comment