Htv Punjabi
Punjab Video

ਸਰਕਾਰੀ ਕੰਡਕਟਰ ਦੀ ਚੂੜੇ ਵਾਲੀ ਬਹੂ ਨੇ ਬੱਸ ਸਟੈਂਡ ‘ਚ ਖਿੰਡਾ ਦਿੱਤੀ ਕਰਤੂਤ…

ਲਓ ਜੀ ਸਵੇਰੇ ਸਵੇਰੇ ਸਰਕਾਰੀ ਡਿਊਟੀ ਤੇ ਗਏ ਕੰਡਕਟਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ,, ਜਦੋਂ ਉਸਦੀ ਚੂੜੇ ਵਾਲੀ ਨਾਰ ਨੇ ਸਾਰੇ ਲੋਕਾਂ ਦੇ ਸਾਹਮਣੇ ਬਸ ਸਟੈਂਡ ਦੇ ਵਿੱਚ ਆਹ ਕਰਤੂਤ ਖਿੰਡਾ ਦਿੱਤੀ,,ਆਪਣੀ ਨਵ ਵਿਆਹੀ ਜਨਾਨੀ ਨੂੰ ਅਜਿਹੀ ਹਾਲਤ ਵਿੱਚ ਦੇਖ ਕੰਡਕਟਰ ਨੇ ਅੱਖਾਂ ਨੀਵੀਆਂ ਕਰ ਲਈਆਂ,,, ਉਥੇ ਬਸ ਸਟੈਂਡ ਦੇ ਵਿੱਚ ਖੜੇ ਲੋਕ ਤਮਾਸ਼ਾ ਦੇਖਦੇ ਰਹੇ,, ਤਾਂ ਫਿਰ ਇੱਕ ਨੌਜਵਾਨ ਹਿੰਮਤ ਕਰਦਾ ਤੇ ਜਨਾਨੀ ਨੂੰ ਇਸ ਹਾਲਤ ਵਿੱਚ ਥੱਲੇ ਉਤਾਰਦਾ,, ਲਓ ਜੀ ਜਰਾ ਧਿਆਨ ਨਾਲ ਦੇਖ ਲਓ ਬਸ ਸਟੈਂਡ ਦੀ ਛੱਤ ਤੇ ਬੈਠੀ ਜਨਾਨੀ ਦੀ ਹਰਕਤ,,,,,,,,

ਮਾਮਲਾ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਜਿੱਥੇ ਕਿ ਨਵ ਵਿਆਹੀ ਕੰਡਕਟਰ ਦੇ ਘਰਵਾਲੀ ਨੇ ਬਸ ਸਟੈਂਡ ਦੀ ਛੱਤ ਦੇ ਉੱਤੇ ਚੜ ਕੇ ਹਾਈ ਵੋਲਟੇਜ ਡਰਾਮਾ ਕੀਤਾ । ਅਤੇ ਆਪਣੇ ਪਤੀ ਤੇ ਇਲਜ਼ਾਮ ਲਗਾਏ। ਦੂਜੇ ਪਾਸੇ ਪਤੀ ਨੇ ਮੀਡੀਅਨਾ ਗੱਲਬਾਤ ਕਰਦੇ ਦੱਸਿਆ ਕਿ ਉਸ ਦੀ ਜਨਾਨੀ ਉਸ ਦੇ ਨਾਲ ਮਾੜਾ ਸਲੂਕ ਕਰਦੀ ਹੈ। ਰੋਟੀ ਤੱਕ ਵੀ ਉਸਨੂੰ ਨਹੀਂ ਦਿੰਦੀ ਤੇ ਉਸਨੇ ਤਲਾਕ ਦੀ ਮੰਗ ਕੀਤੀ।

ਉੱਥੇ ਹੀ ਬੱਸ ਸਟੈਂਡ ਦੇ ਵਿੱਚ ਮਹਿਲਾ ਵੱਲੋਂ ਕੀਤੇ ਜਾ ਰਹੇ ਹਾਈ ਵੋਲਟੇਜ ਡਰਾਮੇ ਨੂੰ ਦੇਖ ਇੱਕ ਨੌਜਵਾਨ ਹਿੰਮਤ ਕਰਕੇ ਬਾਸਟਾ ਦੀ ਛੱਤ ਤੇ ਚੜ ਕੇ ਮਹਿਲਾਂ ਨੂੰ ਸਮਝਾ ਕੇ ਨੀਚੇ ਉਤਾਰ ਲਿਆਉਂਦਾ ਤੇ ਉਸ ਨੇ ਦੱਸਿਆ ਕਿ ਇਹਨਾਂ ਮੀਆਂ ਬੀਬੀ ਦਾ ਕੋਈ ਆਪਸੀ ਮੈਟਰ ਸੀ।

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਤੀ ਪਤਨੀ ਦਾ ਆਪਸੀ ਝਗੜਾ ਜਿਸ ਦੌਰਾਨ ਮਹਿਲਾ ਛੱਤ ਤੇ ਚੜੀ ਬਾਕੀ ਇਹਨਾਂ ਨੂੰ ਥਾਣੇ ਲਿਜਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ।

ਖੈਰ ਪਤੀ ਪਤਨੀ ਦੇ ਆਪਸ ਵਿੱਚ ਕਈ ਗੱਲਾਂ ਨੂੰ ਲੈ ਕੇ ਤਕਰਾਰਬਾਜ਼ੀ ਹੋ ਜਾਂਦੀ ਹੈ। ਪਰ ਇਸ ਤਰੀਕੇ ਦੇ ਨਾਲ ਜਲੂਸ ਕੱਢਣ ਨਾਲੋਂ ਚੰਗਾ ਕਿ ਉਹ ਬੈਠ ਕੇ ਮਸਲੇ ਦਾ ਹੱਲ ਕੱਢ ਲੈਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ

htvteam

ਕੱਛਾਂ ਚ ਹੱਥ ਪਾਕੇ ਪੁਲਿਸ ਨੇ ਚੱਕ ਲਈਆਂ ਕਿਸਾਨ ਬੀਬੀਆਂ

htvteam

ਨਕੋਦਰ ਵਿਖੇ ਪਿਛਲੇ ਦਿਨੀਂ ਇਕ ਨੂਰਮਹਿਲ ਰੋਡ ਤੇ ਫਰੂਟ ਵੇਚਣ ਵਾਲੇ ਦੁਕਾਨਦਾਰ ਸ਼ਾਹ ਨਵਾਜ਼ ਤੇ ਗੁਡੀਆਂ ਨੇ ਹਮਲਾ ਕੀਤਾ ਸੀ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ ਅਤੇ ਪੁਲਸ ਵਲੋਂ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅੱਜ ਮੁਸਲਮਾਨ ਭਾਈਚਾਰੇ ਨੇ ਪੁਲਸ ਦੇ ਖਿਲਾਫ ਧਰਨਾ ਲਗਾਇਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਨਵਾਜ਼ ਅਦਾ ਕੀਤੀ ਗਈ ਅਤੇ ਇਸ ਮੌਕੇ ਨਕੋਦਰ ਦੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਅਤੇ ਸਦਰ ਥਾਣਾ ਮੁਖੀ ਅਮਨ ਸੈਣੀ ਅਤੇ ਨਕੋਦਰ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਜਿਸ ਤੋਂ ਬਾਅਦ ਰਾਤ ਨੂੰ ਜਲੰਧਰ ਤੋਂ ਐਸ ਪੀ ਹੈਡਕੁਆਰਟਰ ਰਵੀ ਕੁਮਾਰ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਧਰਨਾ ਸਮਾਪਤ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ

htvteam

Leave a Comment