Htv Punjabi
Punjab Video

ਸਰਕਾਰੀ ਸਕੂਲ ‘ਚ 5ਵੀਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ; ਦੇਖੋ ਵੀਡੀਓ

ਲੁਧਿਆਣਾ : – ਮਾਮਲਾ ਜਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਮਾਛੀਵਾੜਾ ਸਾਹਿਬ ਦ ਹੈ, ਜਿੱਥੇ ਦੇ ਪਿੰਡ ਰਿਆਤਪੁਰ ਦੇ ਸਰਕਾਰੀ ਸਕੂਲ ਦੇ ਇਸ ਅਧਿਆਪਕ ਨੇ ਜੋ ਸ਼ਰਮਨਾਕ ਹਰਕਤ ਕੀਤੀ ਹੈ ਉਸ ਕਰਕੇ ਹੁਣ ਇਸਨੂੰ ਸਜ਼ਾ ਦੇ ਨਾਲ ਨਾਲ ਸਰਕਾਰੀ ਨੌਕਰੀ ਤੋਂ ਵੀ ਹੱਥ ਧੋਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ |

Related posts

ਦੇਖੋ ਕਾਂਗਰਸ ਦੇ ਲੀਡਰ ਆਜ਼ਾਦੀ ਦਿਵਸ ਮੌਕੇ ਆਹ ਕੀ ਕਰਨ ਲੱਗੇ ਨੇ…

htvteam

ਪਟਿਆਲਾ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਹੋਏਗੀ ਸਕਰੀਨਿੰਗ, ਸ਼ਹਿਰ ‘ਚ ਲੰਗਰ ਵੰਡਣ ‘ਤੇ ਲੱਗੀ ਪੂਰਨ ਪਾਬੰਦੀ

Htv Punjabi

ਪਾਗਲ ਕੁੱਤੇ ਦਾ ਆਤੰਕ ਜਾਰੀ 70 ਤੋਂ ਜਿ਼ਆਦਾ ਨੂੰ ਨੋਚਿਆ

Htv Punjabi

Leave a Comment