Htv Punjabi
Punjab Video

ਸਵੇਰ ਤੋਂ ਪੈ ਰਹੇ ਮੀਂਹ ਨੇ ਠਾਰੇ ਲੋਕ, ਚੜਾਈ ਕੰਬਣੀ

ਲਗਾਤਾਰ ਪੈਰੀ ਗਰਮੀ ਤੋਂ ਹੁਣ ਲੋਕਾਂ ਨੂੰ ਮਿਲੀ ਰਾਹਤ
ਅੱਜ ਸਵੇਰ ਤੋਂ ਹੀ ਤੇਜ਼ ਹਨੇਰੀ ਦੇ ਨਾਲ ਪੈ ਰਹੀ ਹ ਬਰਸਾਤ
ਮੌਸਮ ਦਾ ਬਦਲਿਆ ਮਿਜ਼ਾਜ਼
ਸੂਬੇ ਭਰ ਸਮੇਤ ਲੁਧਿਆਣਾ ਦੇ ਵਿੱਚ ਵੀ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ ਅੱਜ ਸਵੇਰ ਤੋਂ ਹੀ ਤੇਜ਼ ਹਨੇਰੀ ਦੇ ਨਾਲ ਬਰਸਾਤ ਹੋ ਰਹੀ ਹੈ ਦੱਸ ਦਈਏ ਕਿ ਲਗਾਤਾਰ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਜਮਦੂਤ ਨੇ ਕੀ ਕੀਤਾ 6 ਸਾਲ ਦੀ ਮਾਸੂਮ ਨਾਲ; ਦੇਖੋ ਵੀਡੀਓ

htvteam

ਪੰਜਾਬ ਚ ਗਰਜ ਤੂਫਾਨ ਦਾ ਅਲਰਟ ਜਾਰੀ ?

htvteam

ਕਾਨਵੈਂਟ ਦੇ ਅਮੀਰਜ਼ਾਦੇ ਨਸ਼ਾ ਕਰਕੇ ਕਰਦੇ ਸਨ ਗੰਦੇ ਗੰਦੇ ਕੰਮ; ਕੈਨੇਡਾ ਰਹਿੰਦਾ ਇਹਨਾਂ ਦਾ ਪਰਿਵਾਰ ਸੀ ਬੇਖ਼ਬਰ

htvteam

Leave a Comment