Htv Punjabi
Punjab Video

ਸ਼ਹਿਰ ‘ਚ ਬਣਿਆ ਤਾਲੀਬਾਨ ਵਾਲਾ ਮਾਹੌਲ ?

ਫਿਰੋਜ਼ਪੁਰ ਵਿੱਚ ਗੁੰਡਾਗਰਦੀ ਇਸ ਕਦਰ ਵਧ ਚੁੱਕੀ ਹੈ। ਜੀ ਗੁੰਡਾ ਗਰਦੀ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਨੇ ਪਾਸਿਆਂ ਤੋਂ ਮੀਂਹ ਵਾਂਗ ਰੋੜੇ ਵਰਸਾਏ ਜਾ ਰਹੇ ਨੇ ਕਦੇ ਕੋਠਿਆਂ ਤੇ ਚੜ੍ ਕੇ ਤੇ ਕਦੇ ਗਲੀ ਦੇ ਵਿੱਚ ਖੜ ਕੇ ਇੱਟਾਂ ਦੀ ਬਰਸਾਤ ਹੋ ਰਹੀ,, ਇਸ ਕਦਰ ਵੱਧ ਗਈ ਹੈ ਕਿ ਕਿ ਹੁਣ ਐਮ ਸੀ ਨੂੰ ਵੀ ਆਪਣੀ ਜਾਨ ਬਚਾਉਣ ਵਾਸਤੇ ਥਾਣੇ ਅੱਗੇ ਬਹਿ ਕੇ ਧਰਨਾ ਦੇਣਾ ਪੈ ਰਿਹਾ ਹੈ। ਦੱਸ ਦਈਏ ਕਿ ਫਿਰੋਜ਼ਪੁਰ ਦਾ ਥਾਣਾ ਸਿਟੀ ਉਹ ਥਾਣਾ ਹੈ। ਜੋ ਕਿਸੇ ਨਾ ਕਿਸੇ ਮਾਮਲੇ ਨੂੰ ਲੈਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਤੇ ਹੁਣ ਇੱਕ ਵਾਰ ਫਿਰ ਥਾਣਾ ਸਿਟੀ ਦੇ ਮੁਲਾਜ਼ਮਾਂ ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਵੱਡੇ ਆਰੋਪ ਲੱਗੇ ਹਨ। ਕਿਉਂਕਿ ਫਿਰੋਜ਼ਪੁਰ ਦੀ ਬਸਤੀ ਸ਼ੇਖਾ ਵਾਲੀ ਵਿੱਚ ਲੋਕਾਂ ਦਾ ਕਹਿਣਾ ਹੈ। ਕਿ ਸਰੇਆਮ ਨਸ਼ਾ ਵਿਕ ਰਿਹਾ ਹੈ। ਜਿਥੇ ਅਕਸਰ ਹੀ ਜਦੋਂ ਪੁਲਿਸ ਸਰਚ ਅਭਿਆਨ ਚਲਾਉਂਦੀ ਹੈ। ਤਾਂ ਇਸ ਬਸਤੀ ਵਿੱਚ ਚੈਕਿੰਗ ਕੀਤੀ ਜਾਂਦੀ ਹੈ। ਪਰ ਲਗਾਤਾਰ ਚੈਕਿੰਗ ਕਰਨ ਕਰਨ ਦੇ ਬਾਵਜੂਦ ਵੀ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਨਸ਼ਾ ਤਸਕਰਾਂ ਨੇ ਲੋਕਾਂ ਦੇ ਘਰਾਂ ਅੰਦਰ ਹਮਲੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਸਤੀ ਵਿੱਚ ਸਰੇਆਮ ਕੁੱਝ ਲੋਕ ਨਸ਼ਾ ਵੇਚ ਰਹੇ ਹਨ। ਅਗਰ ਉਨ੍ਹਾਂ ਨੂੰ ਕੋਈ ਰੋਕਦਾ ਹੈ। ਤਾਂ ਉਸ ਨਾਲ ਗੁੰਡਾਗਰਦੀ ਕਰਦੇ ਹੋਏ ਕੁੱਟਮਾਰ ਕੀਤੀ ਜਾਂਦੀ ਹੈ। ਜਿਸ ਸਬੰਧੀ ਉਹ ਕਈ ਵਾਰ ਪੁਲਿਸ ਨੂੰ ਜਾਣੂ ਕਰਵਾ ਚੁੱਕੇ ਹਨ। ਪਰ ਪੁਲਿਸ ਇਹਨਾਂ ਤੇ ਕੋਈ ਰੋਕ ਨਹੀਂ ਲਗਾ ਰਹੀ ਉਨ੍ਹਾਂ ਮੰਗ ਕੀਤੀ ਹੈ। ਕਿ ਨਸ਼ੇ ਅਤੇ ਇਹਨਾਂ ਤਸਕਰਾਂ ਤੇ ਰੋਕ ਲਗਾਈ ਜਾਵੇ।

ਹੁਣ ਤੱਕ ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਗਈਆਂ ਪਰ ਨਸ਼ੇ ਦੇ ਮੁੱਦੇ ਤੇ ਹਰ ਇੱਕ ਦੇ ਵੱਲੋਂ ਦਾਅਵੇ ਕੀਤੇ ਗਏ ਪਰ ਅੱਜ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਮੁੰਡੇ ਤੇ ਚੱਲੀ ਗੋ। ਲੀ

htvteam

ਲੋਕ ਸਭਾ ਚੋਣਾਂ ਤੋਂ ਪਹਿਲਾਂ CM ਮਾਨ ਨੇ ਕਰ ਦਿੱਤਾ ਸਿਆਸੀ ਧਮਾਕਾ

htvteam

ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮੇਤ 1911 ਕੇਸ ਪੌਜ਼ੇਟਿਵ, ਕੁੱਲ ਅੰਕੜਾ ਵੇਖ ਉੱਡ ਜਾਣਗੇ ਹੋਸ਼!

htvteam

Leave a Comment