ਮਾਮਲਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਖੁੱਡਾ ਦਾ, ਜਿੱਥੇ 1992 ਵਿਚ ਸੇਵਾ ਮੁਕਤ ਹੋਇਆ ਫੌਜ਼ੀ ਬਲਦੇਵ ਸਿੰਘ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਦੇ ਪਲ਼ ਬਸਰ ਕਰ ਰਿਹਾ ਸੀ | ਅੱਜ ਸਵੇਰੇ 4:30 ਤੋਂ 5 ਵਜੇ ਦੇ ਦਰਮਿਆਨ ਵਿਹੜੇ ‘ਚ ਬਣ ਪਖਾਨੇ ਜਾਣ ਵਾਸਤੇ ਉੱਠਦੇ | ਜਿਸ ਤੋਂ ਕੁੱਝ ਸਮਾਂ ਬਾਅਦ ਉਸਦਾ ਵੱਡਾ ਬੀਟਾ ਗੇਟ ਖੋਲ੍ਹਣ ਜਾਂਦੈ ਤਾਂ ਵਿਹੜੇ ਦਾ ਖ਼ੌਫ਼ਨਾਕ ਦ੍ਰਿਸ਼ ਦੇਖ ਉਸਦੇ ਹੋਸ਼ ਉੱਡ ਜਾਂਦੇ ਨੇ |