Htv Punjabi
Punjab Video

ਸਾਵਧਾਨ ਹੋ ਜਾਓ ਕਿਤੇ ਤੁਸੀ ਵੀ ਨਾ ਲੁੱਟੇ ਜਾਇਓ

ਲੁਧਿਆਣਾ ਦੀਆਂ ਨੇ ਜਿੱਥੇ ਆਜਿਵੀਕਾ ਸਾਰਸ ਮੇਲੇ ਲੱਗਿਆ ਹੋਇਆ ,ਦੂਰ ਦਰਾਡੇ ਤੋਂ ਲੋਕ ਮੇਲਾ ਦੇਖਣ ਲਈ ਪਹੁੰਚ ਰਹੇ ਹਨ ਕੋਈ ਸਕੂਟਰਾਂ ਤੇ ਆ ਰਿਹਾ ਕੋਈ ਗੱਡੀਆਂ ਤੇ ਪਰ ਹੈਰਾਨੀ ਦੀ ਗੱਲ ਤਾਂ ਉਦੋਂ ਸਾਹਮਣੇ ਆਈ ਜਦੋਂ ਮੇਲਾ ਲੁੱਟਣ ਵਾਲੇ ਲੋਕ ਆਪ ਹੀ ਲੁੱਟੇ ਗਏ ਹੁਣ ਤੁਸੀ ਸੋਚ ਰਹੇ ਹੋਵੋਗੇ ਭਲਾ ਉਹ ਕਿਵੇਂ ,ਉਹ ਜਾਨਣ ਲਈ ਦੇਖੋ ਇਨ੍ਹਾਂ ਖੜੀਆਂ ਗੱਡੀਆਂ ਨੂੰ ਜੀ ਹਾਂ ਇਨ੍ਹਾਂ ਗੱਡੀਆਂ ਨੂੰ ਖੜ੍ਹਾਉਣ ਤੇ ਕਾਰਪਾਰਕਿੰਗ ਵਾਲੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਨੇ ਇਹ ਇਲਜ਼ਾਮ ਵਾਹਨ ਚਾਲਕਾਂ ਨੇ ਪਾਰਕਿੰਗ ਵਾਲੇ ਕਰਿੰਦੇ ਤੇ ਲਗਾਏ ਨੇ ਹੱਥਾਂ ਦੇ ਵਿੱਚ ਪਰਚੀ ਫੜੀ ਦਿਖਾਉਂਦੇ ਹੋਏ ਲੋਕਾਂ ਦਾ ਕਹਿਣਾ ਐ ਕਿ ਪਰਚੀ ਤੇ ਕੋਈ ਨਿਰਧਾਰਿਤ ਰਾਸ਼ੀ ਨਹੀਂ ਲਿਖੀ ਗਈ ਸਜੋ ਮੂਹ ਮੰਗੇ ਪੈਸੇ ਦੇਣੇ ਪੈਂਦੇ,,,,,,,,

ਇਸ ਮਾਮਲੇ ਨੂੰ ਲੈ ਕੇ ਮੇਲਾ ਪ੍ਰਬੰਧਕਾਂ ਦਾ ਕਹਿਣਾ ਐ ਕਿ ਉਹਨਾਂ ਕੋਲੋਂ ਪਹਿਲਾਂ ਵੀ ਇਸ ਤਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਉਹ ਠੇਕੇਦਾਰ ਨੂੰ ਬੁਲਾ ਕੇ ਉਸ ਕੋਲੋਂ ਪੁੱਛਗਿੱਛ ਕਰਨਗੇ ਅਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam

ਮਨੀਮਾਜਰਾ ਵਿੱਚ ਮਾਂ,ਪੁੱਤ ‘ਤੇ ਧੀ ਦੀਆਂ ਗਲਾ ਕੱਟੀਆਂ ਲਾਸ਼ਾਂ ਮਿਲੀਆਂ, ਇਲਾਕੇ ਵਿੱਚ ਦਹਿਸ਼ਤ

Htv Punjabi

ਨਿਰਭਇਆ ਬਲਾਤਕਾਰ ਕਾਂਡ : ਅਦਾਲਤ ‘ਚ ਹੋਇਆ ਅਜਿਹਾ ਕੁਝ ਕਿ ਰੋ ਪਈ ਪੀੜਿਤ ਮਾਂ! ਕਿਹਾ ਉਮੀਦਾਂ ‘ਤੇ ਫਿਰ ਗਿਆ ਪਾਣੀ!

Htv Punjabi

Leave a Comment