Htv Punjabi
Punjab Siyasat Video

ਸਾੜੀ ਤੇ ਕਾਲੀ ਐਨਕ ਲਗਾਕੇ ਕੰਗਨਾ ਰਣੌਤ ਨੇ ਮਾਰੀ ਅਦਾਲਤ ਚ ਐਂਟਰੀ ?

ਅਦਾਕਾਰਾ ਕੰਗਨਾ ਰਣੌਤ ਬਠਿੰਡਾ ਅਦਾਲਤ ‘ਚ ਹੋਏ ਪੇਸ਼

ਪੁਲਿਸ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜਾਮ
ਕਿਸਾਨ ਬੀਬੀ ਦੇ ਮਾਮਲੇ ਚ ਕੋਰਟ ਹੋਈ ਕੰਗਨਾ ਪੇਸ਼
ਸਾੜੀ ਤੇ ਕਾਲੀ ਐਨਕ ਲਗਾਕੇ ਕੰਗਨਾ ਰਣੌਤ ਨੇ ਮਾਰੀ ਅਦਾਲਤ ਚ ਐਂਟਰੀ?
ਕਿਸਾਨ ਬੀਬੀ ਨੂੰ ਗਲਤ ਬੋਲਣ ਮਾਮਲੇ ਚ ਕੰਗਨਾ ਪਹੁੰਚੀ ਅਦਾਲਤ
ਪੂਰੀ ਅਦਾਲਤ ਛਾਉਣੀ ਚ ਕਰ ਦਿੱਤੀ ਪੁਲਿਸ ਨੇ ਤਬਦੀਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਨੇ ਸੜਕ ਤੇ ਪੈ ਕੀਤਾ ਆਹ ਕੰਮ

htvteam

ਖਨੌਰੀ ਬਾਰਡਰ ਤੇ ਦੇਖੋ ਕਿਸਾਨ ਨਾਲ ਕੀ ਹੋਇਆ

htvteam

ਅੱਖਾਂ ਤੇ ਨਹੀਂ ਲੱਗੇਗਾ ਮੋਟੇ ਸ਼ੀਸ਼ਿਆਂ ਵਾਲਾ ਚਸ਼ਮਾ, ਅੱਜ ਹੀ ਅਪਣਾ ਲਓ ਆਹ ਤਿੰਨ ਘਰੇਲੂ ਨੁਸਖੇ

htvteam

Leave a Comment