Htv Punjabi
Punjab Video

ਸਿਗਰੇਟ ਲਿਆਉਣ ਦੇ ਬਹਾਨੇ ਨੌਜਵਾਨ ਨੇ ਬੱਚੇ ਨਾਲ ਕਰ’ਤਾ ਧੱਕਾ

ਮੌਕੇ ਤੋਂ ਹੀ ਕਾਬੂ ਕਰ ਰੁੱਖ ਨਾਲ ਬੰਨ੍ਹ ਕੇ ਚੰਗੀ ਤਰ੍ਹਾਂ ਛਿੱਤਰ ਪਰੇਡ ਕਰ ਰਹੇ ਲੋਕ | ਇਹ ਨੌਜਵਾਨ ਹੈ ਵੀ ਛਿੱਤਰ ਖਾਣ ਦੇ ਲਾਇਕ, ਕਿਓਂਕਿ ਸੱਚਾਈ ਜਾਣ ਹੋ ਸਕਦੈ ਤੁਸੀਂ ਵੀ ਇਸਦੀ ਸੇਵਾ ਕਰ ਦਿਓ | ਇਹ ਲਾਹਨਤੀ ਇੱਕ ਨਾਬਾਲਿਗ ਮੁੰਡੇ ਨੂੰ ਪਿਆਰ ਜਿਹੇ ਨਾਲ ਸਿਗਰੇਟ ਲਿਆਉਣ ਦੇ ਬਹਾਨੇ ਗੁਮਰਾਹ ਕਰਕੇ ਸਟੈਂਡ ਕੋਲ ਮਾੜਾ ਕਾਰਾ ਕਰ ਕਫੀ ਦੇਰ ਤੱਕ ਘੜੀਸਦਾ ਰਿਹਾ |
ਮਾਮਲਾ ਫਰੀਦਕੋਟ ਦੇ ਬਸ ਸਟੈਂਡ ਦੇ ਨੇੜੇ ਦਾ ਹੈ, ਜਿੱਥੇ ਇਸ ਨਾਬਾਲਿਗ ਇਕ ਨੌਜਵਾਨ ਨੇ ਕੀ ਕੁੱਝ ਕੀਤਾ ਦੇਖੋ |

Related posts

ਦਿਨ ਦਿਹਾੜੇ ਜਨਾ-ਨੀਆਂ ਨਾਲ ਹੁੰਦਾ ਸੀ ਪੁੱ-ਠਾ ਕੰਮ ? ਗੰ-ਦਗੀ ਦੀਆਂ ਸਾਰੀਆਂ ਹੱ-ਦਾਂ ਹੁੰਦੀਆਂ ਸੀ ਪਾਰ !

htvteam

ਆਹ ਘੱਟ ਉਮਰ ਦੀ ਕੁੜੀ ਨੇ ਕੀ ਕੀਤਾ

htvteam

CM ਮਾਨ ਦੇ ਖਿਲਾਫ ਬੈਠਿਆ ਆਪ MLA, ਦੇਖੋ ਕੀ ਬਣਿਆ ਮਾਹੌਲ…

htvteam

Leave a Comment