Htv Punjabi
Punjab Religion Video

ਸਿੱਖ ਜਥੇਬੰਦੀਆਂ ਉੱਤਰੀਆਂ ਮੈਦਾਨ ‘ਚ, ਹੜ੍ਹ ਪੀੜਤ ਲੋਕਾਂ ਲਈ ਬਣੀਆਂ ਫਰਿਸ਼ਤੇ

ਪੰਜਾਬ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਲੋਕਾਂ ਦਾ ਰਹਿਣਾ ਕਾਫੀ ਮੁਸ਼ਕਿਲ ਹੋ ਗਿਆ ਐ,,,,ਜਿਸਦੇ ਚੱਲਦਿਆ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਅਹਿਮ ਉਪਰਾਲਾ ਕੀਤਾ ਗਿਆ ਐ ਇਹ ਜੋ ਭਰੇ ਉਹਏ ਸਮਾਨ ਦੇ ਥੈਲੇ ਦੇਖ ਰਹੇ ਹੋਂ ਅਸਲ ਚ ਇਹ ਉਨ੍ਹਾਂ ਪੀੜਤ ਲੋਕਾਂ ਲਈ ਨੇ ਜੋ ਕਿ ਹੜ੍ਹ ਦੀ ਚਪੇਟ ਚ ਆ ਚੁੱਕੇ ਨੇ,,,,,,,,,,,,,ਦੱਸ ਦੀਏ ਕੀ ਭਾਈ ਭਾਈ ਗੁਰਇਕਬਾਲ ਸਿੰਘ ਜੀ ਅਤੇ ਬਾਕੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਭੇਜੀ ਜਾ ਰਹੀ ਐ , ਜਿਸ ਦੇ ਵਿੱਚ ਖਾਣ ਪੀਣ ਵਾਲੇ ਪਦਾਰਥ ਤੋਂ ਲੈਕੇ ਪਸ਼ੂਆਂ ਦੀ ਫੀੜ ਵੀ ਮੌਜੂਦ ਅਤੇ ਇਸਦੇ ਨਾਲ ਹੀ ਪਸ਼ੂਆਂ ਦੇ ਹਰੇਚਾਰੇ ਦੇ ਪ੍ਰਬੰਧ ਵੀ ਕੀਤੇ ਗਏ ਨੇ,,,,,,,,,

ਦੱਸ ਦੀਏ ਕਿ ਜੈਕਾਰਿਆਂ ਦੀ ਗੂੰਜ ਨਾਲ ਰਾਸ਼ਨ ਦੀਆਂ ਭਰੀਆਂ ਤਿੰਨ ਗੱਡੀਆਂ ਵੱਖ ਵੱਖ ਇਲਾਕਿਆਂ ਲਈ ਰਵਾਨਾ ਕੀਤੀਆਂ ਗਈਆਂ,,,,,,,,,,ਸੋ ਮਨੁੱਖਤਾ ਦੀ ਸੇਵਾ ਹੀ ਉੱਤਮ ਸੇਵਾ ਹੈ ਸੋ ਇਸ ਕਰਕੇ ਦੁੱਖ ਦੀ ਘੜੀ ਚ ਮਨੁੱਖਤਾ ਦਾ ਸਾਥ ਦੇਣਾ ਚਾਹੀਦਾ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਜਵਾਨ ਫ਼ੌਜਣ ‘ਤੇ ਸਹੁਰਾ ਰੱਖਦਾ ਸੀ ਗੰਦੀ ਅੱਖ; ਕਰ ਗਿਆ ਪੁੱਠਾ ਕੰਮ

htvteam

ਆਹ ਮਸਟੰਡੇ ਮੁੰਡੇ ਕਰਦੇ ਸੀ ਗ਼ਲਤ ਕੰਮ, ਦੇਖਲੋ ਸੀਨ !

htvteam

ਆਹ ਦੇਖੋ ਫਲਾਈਓਵਰ ਪੁਲ ‘ਤੇ ਕੀ ਹੋਇਆ

htvteam

Leave a Comment