ਬੀਤੇ ਦਿਨੀ ਹਰਿਆਣਾ ਦੇ ਕੁਰਕਸ਼ੇਤਰ ਵਿੱਚ ਸਿੱਖ ਨੌਜਵਾਨ ਨਾਲ ਪੁਲਿਸ ਦੀ ਤਲਖੀ ਹੋ ਗਈ ਜਿਸਤੋਂ ਬਾਅਦ ਨੌਜਵਾਨ ਅਤੇ ਮੁਲਾਜ਼ਮ ਆਪਸ ਵਿੱਚ ਉਲਝ ਗਏ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋ ਕੀ ਨੌਜਵਾਨ ਦੀ ਦਸਤਾਰ ਵੀ ਲਾਹੀ ਗਈ ਅਤੇ ਪੁਲਿਸ ਮੁਲਾਜ਼ਮ ਨੌਜਵਾਨ ਨੂੰ ਫੜਕੇ ਖਿੱਚ ਧੂਹ ਕਰਦੇ ਹੋਏ ਨਜ਼ਰ ਆ ਰਹੇ , ਇਸ ਮਾਮਲੇ ਬਾਬਤ ਪੁਲਿਸ ਸੂਤਰਾਂ ਦਾ ਕਹਿਣਾ ਕਿ ਰੇਲਵੇ ਕਰੋਸਿੰਗ ਕੋਲ ਨੌਜਵਾਨ ਨੁੂੰ ਹੋਮਗਾਰਡ ਦੇ ਜਵਾਨ ਵੱਲੋਂ ਰੋਕਿਆ ਗਿਆ ਜਿਸ ਦੌਰਾਨ ਦੋਵੇਂ ਆਪਸ ਵਿੱਚ ਉਲਝ ਗਏ ਅਤੇ ਇਕ ਦੂਜੇ ਨਾਲ ਗੁੱਥ ਗੁੱਥਮ ਹੋ ਗਏ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਨੇ ਮੁਲਾਜ਼ਮ ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮਾ ਨੇ ਵੀ ਕੁੱਟਮਾਰ ਕੀਤੀ ਹੈ ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿੱਸਤੋਂ ਬਾਅਦ ਸਿੱਖ ਜਥੇਬੰਦੀਆਂ ਨੌਜਵਾਨ ਦੇ ਹੱਕ ਚ ਆਈਆਂ,,,,,,,,,,,
ਉੱਧਰ ਇਸ ਘਟਨਾ ਦੀ ਸਿੰਘ ਸਾਬ੍ਹ ਨੇ ਸਖਤ ਸ਼ਬਦਾ ਚ ਨਿੰਦਾ ਕੀਤੀ ਐ,,,,,,ਸਿੰਘ ਸਾਬ੍ਹ ਦਾ ਕਹਿਣਾ ਕੀ ਸਿੱਖਾ ਦੇ ਖਿਲਾਫ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਸੋ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਇਨ੍ਹਾਂ ਨਾਲ ਸਮਾਜ ਦੇ ਵਿੱਚ ਅਸ਼ਾਂਤੀ ਪੈਦਾ ਹੁੰਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….