Htv Punjabi
Punjab Religion Video

ਸਿੱਖ ਭਾਈਚਾਰੇ ਦੇ ਨੇਕ ਬੰਦੇ ਨੇ ਖੁੱਲਵਾਏ ਮੁਸਲਮਾਨਾਂ ਦੇ ਰੋਜ਼ੇ

ਖੰਨਾ ਦੇ ਪਿੰਡ ਰਸੂਲੜਾ ਦੇ ਰਹਿਣ ਵਾਲੇ ਅਵਤਾਰ ਸਿੰਘ ਔਜਲਾ ਨੇ ਰਮਜ਼ਾਨ ਦੇ ਮਹੀਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਾਵਤ ਉਪਰ ਬੁਲਾ ਕੇ ਰੋਜ਼ੇ ਖੁਲ੍ਹਵਾਏ। ਮੌਲਵੀ ਇਕਰਾਮਦੀਨ ਨੇ ਕਿਹਾ ਕਿ ਰਮਜ਼ਾਨ ਦਾ ਮਹੀਨਾ ਪਵਿੱਤਰ ਮਹੀਨਾ ਹੈ। ਇਸ ਮਹੀਨੇ ਰੋਜ਼ਾ ਖੁਲਵਾਉਣਾ ਵੀ ਇੱਕ ਵੱਡੀ ਸੇਵਾ ਹੈ। ਸਿੱਖ ਪਰਿਵਾਰ ਨੇ ਇਹ ਸੇਵਾ ਕਰਕੇ ਸਮਾਜ ਚ ਚੰਗੀ ਉਦਾਹਰਨ ਪੇਸ਼ ਕੀਤੀ ਹੈ। ਜਦਕਿ ਸਿੱਖ ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰਨ ਵਾਲੇ ਅਵਤਾਰ ਸਿੰਘ ਔਜਲਾ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ। ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋਂ ਉਪਰ ਉਠ ਕੇ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਅੱਜ ਉਹਨਾਂ ਨੇ ਰੋਜ਼ੇ ਖੁਲ੍ਹਵਾਏ ਤਾਂ ਬਹੁਤ ਖੁਸ਼ੀ ਹੋਈ।

Related posts

ਸਕੇ ਪੁੱਤ ਨੇ ਪਿਉ ਨਾਲ ਟੱਪੀਆਂ ਹੱ ਦਾਂ ?

htvteam

ਬਾਥਰੂਮ ਅੰਦਰ ਜਵਾਨ ਕੁੜੀ ਦਾ ਸੀਨ ਦੇਖ ਮਾਪਿਆਂ ਦੇ ਉੱਡੇ ਹੋਸ਼

htvteam

ਰੇਹੜੀ ਵਾਲੇ ਨੇ ਸਿੱਖ ਦੀ ਦਾਹੜੀ ਨੂੰ ਪਾਇਆ ਹੱਥ ! ਹੋਇਆ ਹੰਗਾਮਾ ?

htvteam