Htv Punjabi
Punjab Video

ਸਿੱਖੀ ਸਰੂਪ ਪਾਕੇ ਦੇਖੋ ਕਿਵੇਂ ਸਿੱਖਾਂ ਨੂੰ ਬਦਮਾਨ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ

ਸਿੱਖੀ ਸਰੂਪ ਵਿੱਚ ਆਏ ਨੌਜਵਾਨ ਨੇ ਸੜਕ ਤੇ ਜਾ ਰਹੀ ਮਹਿਲਾ ਨਾਲ ਕੀਤੀ ਅਜਿਹੀ ਘਟੀਆ ਹਰਕਤ ਕਿ ਜੇਕਰ ਮੌਕੇ ਤੇ ਜਮੈਟੋ ਡਿਲੀਵਰੀ ਵੋਏ ਨਾ ਆਉਂਦਾ ਤਾਂ ਹੋ ਜਾਣਾ ਸੀ ਵੱਡਾ ਕਾਂਡ,, ਤੇ ਜਦੋਂ ਇਸ ਮੁੰਡੇ ਨੂੰ ਫੜ ਕੇ ਦੇਖਿਆ ਤਾਂ ਇਹ ਸਿਰ ਤੋਂ ਮੋੜਨਾ ਸੀ ਪਰ ਗਾਤਰਾ ਸਾਹਿਬ ਪਾਇਆ ਹੋਇਆ ਸੀ,,,,,,,ਮਾਮਲਾ ਜਲੰਧਰ ਦੇ ਮਾਡਲ ਟਾਊਨ ਗੋਲ ਮਾਰਕੀਟ ਇਲਾਕੇ ਦਾ ਜਿੱਥੇ ਉਸ ਵੇਲੇ ਮਾਹੌਲ ਗਰਮ ਆ ਗਿਆ ਜਦੋਂ ਇੱਕ ਨੌਜਵਾਨ ਜਿਸਨੇ ਸਿਰ ਤੇ ਪੀਲਾ ਪਰਨਾ ਬੰਨ ਕੇ ਅਤੇ ਸ੍ਰੀ ਸਹਿਪਾ ਕੇ ਮਹਿਲਾ ਦਾ ਪਰਸ ਲੁੱਟ ਲਿਆ ਤਾਂ ਮੌਕੇ ਦੇ ਉੱਤੇ ਜਮੈਟੋ ਦੀ ਡਿਲੀਵਰੀ ਦੇਣ ਜਾਣ ਵਾਲੇ ਨੌਜਵਾਨ ਨੇ ਚੋਰ ਨੂੰ ਕਾਬੂ ਕਰ ਲਿਆ,,,,,,

ਉੱਥੇ ਹੀ ਜਿਸ ਮਹਿਲਾ ਦੇ ਨਾਲ ਇਹ ਵਾਰਦਾਤ ਹੋਈ ਅਤੇ ਹੋਰ ਖੜੇ ਲੋਕਾਂ ਨੇ ਕਿਹਾ ਕਿ ਇਸ ਨੇ ਸਿੱਖੀ ਸਰੂਪ ਦਾ ਬਾਣਾ ਪਾ ਕੇ ਜਿੱਥੇ ਬੇਅਦਬੀ ਕੀਤੀ ਹੈ ਉੱਥੇ ਹੀ ਮਹਿਲਾ ਦਾ ਪਰਸ ਲੁੱਟਿਆ ਗਿਆ ਸੀ ਜਿਸ ਨੂੰ ਕਿ ਦਬੋਚ ਲਿਆ ਗਿਆ,,,,,,,,

ਉੱਥੇ ਪੁਲਿਸ ਦਾ ਕਹਿਣਾ ਕਿ ਚੋਰ ਨੂੰ ਕਾਬੂ ਕਰ ਲਿਆ ਜਾਂਚ ਜਾਰੀ,,,,,,,,,,,,,ਦੇਖਿਆ ਜਾਵੇ ਤਾਂ ਲੁੱਟਾ ਖੋਹਾਂ ਕਰਨ ਵਾਲਿਆਂ ਕੋਲ ਜਿੱਥੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਉੱਥੇ ਹੀ ਹੁਣ ਸਿੱਖੀ ਸਰੂਪ ਦੇ ਬਾਣੇ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੇਅਦਬੀ ਕੀਤੀ ਜਾ ਰਹੀ ਹੈ। ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜੀਜੇ ਦਾ ਮੋਟਰਸਾਈਕਲ ਲਿਜਾਕੇ ਸਾਲੇ ਨੇ ਕੁੜੀ ਨਾਲ ਦੇਖੋ ਕੀ ਕੀਤਾ

htvteam

ਪਿਸ਼ਾਬ ਕਰਨ ਵੇਲੇ ਕਦੇ ਨਾ ਕਰੋ ਆਹ 10 ਕੰਮ, ਨਹੀਂ ਤਾਂ…..

htvteam

ਬਠਿੰਡਾ ਦਾ ਐਸਐਸਪੀ ਸੜਕਾਂ ਤੇ ਪਾਉਂਦਾ ਰਿਹਾ ਧੱਕ ਤੇ ਆਹ ਮੁੱਖਮੰਤਰੀ ਦੇ ਸ਼ਹਿਰ ਦਾ ਹਾਲ ਦੇਖ ਲਓ

Htv Punjabi

Leave a Comment