Htv Punjabi
Punjab Video

ਸਿੱਧੂ ਮੂਸੇਵਾਲਾ ਕਾਂਡ ਵਿਚ ਆਈ ਵੱਡੀ ਖ਼ਬਰ

ਸਿੱਧੂ ਮੂਸੇਵਾਲਾ ਕਾਂਡ ਵਿਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਸ਼ੂਟਰ ਦੇ ਇੱਕ ਖਾਸ ਸਾਥੀ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿਦੇਸ਼ ਹੀਰਾਮਨ ਕਾਮਲੇ ਉਰਫ ਮਹਾਂਕਾਲ ਨਾਮ ਦੇ ਇਸ ਵਿਅਕਤੀ ਨੂੰ ਦਿੱਲੀ – ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸਨੂੰ ਮਕੋਕਾ ਕ਼ਾਨੂਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ | ਇਸ ਸਬੰਧ ‘ਚ ਦਿਲੀ ਪੁਲਿਸ ਨੇ ਇੱਕ ਖਾਸ ਪ੍ਰੈਸ ਵਾਰਤਾ ਕੀਤੀ ਹੈ

Related posts

ਆਹ ਟੁੱਟਿਆ ਬੰਨ੍ਹ, 40 ਪਿੰਡ ਤਬਾਹ

htvteam

ਸਰਸੇ ਵਾਲੇ ਦੀ ਪੈਰੋਲ ਤੇ ਸਿੱਖ ਕੌਮ ਦਾ ਵੱਧ ਗਿਆ ਪਾਰਾ

htvteam

ਬਿਕਰਮ ਮਜੀਠੀਆ ਖ਼ਿਲਾਫ਼ ਭਗਵੰਤ ਮਾਨ ਦੀ ਵੱਡੀ ਕਾਰਵਾਈ

htvteam