Htv Punjabi
Punjab Video

ਸਿੱਧੂ ਮੂਸੇਵਾਲੇ ਕਰਕੇ 14 ਸਾਲ ਦੇ ਬੱਚੇ ਨੇ ਪੁਲਿਸ ਨੂੰ ਪਾਏ ਭੜਥੂ

ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਜਿਲ੍ਹਾ ਸ਼ਰੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਦਾ | ਜਿੱਥੇ ਸ਼ੁਭਮਦੀਪ ਨਾਂ ਦਾ 14 ਸਾਲ ਦਾ ਇਹ ਜਵਾਕ ਇੱਕ ਪ੍ਰਾਈਵੇਟ ਸਕੂਲ ‘ਚ ਪੜ੍ਹਦਾ ਹੈ | ਇਸਦਾ ਪਿਤਾ ਇਟਲੀ ‘ਚ ਪੱਕਾ ਹੈ ਤੇ ਓਥੇ ਹੀ ਕੰਮ ਕਰਦਾ ਹੈ ਨਾਲ ਹੀ ਇਸਦੀ ਮਾਤਾ ਅਤੇ ਇਹ ਖੁਦ ਵੀ ਇਟਲੀ ਦੇ ਪੱਕੇ ਨਾਗਰਿਕ ਨੇ | ਪਰ ਇਹ ਬੱਚਾ ਆਪਣੀ ਮਾਂ ਦੇ ਨਾਲ ਇਥੇ ਇੱਕ ਪਿੰਡ ‘ਚ ਰਹਿੰਦਾ ਹੈ ਤੇ ਅਕਸਰ ਇਹ ਇਟਲੀ ਵੀ ਜਾਂਦੇ ਰਹਿੰਦੇ ਨੇ |
ਪੜ੍ਹਾਈ ‘ਚ ਹੁਸ਼ਿਆਰ ਸ਼ੁਭਮਦੀਪ ਨੂੰ ਅਥਲੈਟਿਕ ਖੇਡ ਦਾ ਵੀ ਬੇਹੱਦ ਸੌਂਕ ਹੈ | ਪਰ ਇਸਦੀ ਮਾਤਾ ਇਸਨੂੰ ਸਿਰਫ ਪੜ੍ਹਾਈ ਦਾ ਹੀ ਦਬਾਓ ਪਾਉਂਦੀ ਸੀ | ਜਿਸ ਕਰਕੇ ਇਹ ਨਾਰਜ਼ ਹੋ ਗਿਆ ਤੇ ਫਿਰ ਇਸਨੇ ਜੋ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਸੁਣੋ ਡੀਐਸਪੀ ਸਾਹਿਬ ਦੀ ਹੀ ਜ਼ੁਬਾਨੀ

Related posts

ਦੇਖਿਓ ਕਦੇ ਤੁਹਾਨੂੰ ਐਦਾਂ ਦਾ ਫੋਨ ਨਾ ਆ ਜਾਵੇ! ਮਿੰਟਾਂ-ਸੈਕਿੰਟਾਂ ‘ਚ ਸਭ ਕੁਝ ਲੈ ਉੱਡਦੇ ਨੇ !

htvteam

ਤੇਲ ਪਵਾਉਣਗੇ ਵਿਅਕਤੀ ਦੀ ਚਮਕੀ ਕਿਸਮਤ

htvteam

ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ …

htvteam