Htv Punjabi
Crime Punjab Video

ਸੁਖਣਵਾਲਾ ਮਾਮਲੇ ਚ ਹੋਰ ਵੱਡਾ ਖੁਲਾਸਾ, ਚੱਕੀ ਰੁਪਿੰਦਰ ਦੀ ਸਹੇਲੀ

ਸੁੱਖਣਵਾਲਾ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ
ਆਰੋਪੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਲਿਆ ਹਿਰਾਸਤ ਚ
ਡੀਐਸਪੀ ਤਰਲੋਚਨ ਸਿੰਘ ਨੇ ਮਾਮਲੇ ਦੀ ਦਿੱਤੀ ਜਾਣਕਾਰੀ
ਗੁਰਵਿੰਦਰ ਦੇ ਕਤਲ ਦੀ ਸਾਜ਼ਿਸ਼ ਦਾ ਪਤਾ ਸੀ ਰੁਪਿੰਦਰ ਦੀ ਸਹੇਲੀ ਨੂੰ
ਸੁਖਣਵਾਲਾ ਕਤਲ ਮਾਮਲੇ ਚ ਹੋਇਆ ਨਵਾਂ ਖੁਲਾਸਾ
ਪੁਲਿਸ ਨੇ ਚੱਕੀ ਆਰੋਪੀ ਪਤਨੀ ਦੀ ਸਹੇਲੀ
ਹੁਣ ਸਹੇਲੀ ਕਰੂ ਰੁਪਿੰਦਰ ਕੌਰ ਦੇ ਸਾਰੇ ਪਰਦੇਫਾਸ਼,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਔਰਤ ਪੀਸੀਐਸ ਨੇ ਆਈਏਐਸ ਅਫਸਰ ‘ਤੇ ਲਾਏ ਗੰਭੀਰ ਦੋਸ਼, ਕਿਹਾ ਕੌਫੀ ‘ਤੇ ਬੁਲਾ ਕੇ ਕਰਦਾ ਹੈ ਗੰਦੀਆਂ ਗੱਲਾਂ

Htv Punjabi

ਦੇਖੋ ਕਿਵੇਂ ਲੋਕਾਂ ਦੀ ਜੇਬ ‘ਚੋਂ ਕਢਾਏ ਲੱਖਾਂ ਰੁਪਏ…

htvteam

ਪੋਲੀਓ ਗ੍ਰਸਤ ਕੁੜੀ ਨਾਲ ਪਿਆਰ ਕਰਨ ਦੀ ਕੁੜੀ ਦੇ ਭਰਾਵਾਂ ਨੇ ਮੁੰਡੇ ਨੂੰ ਦੇਖੋ ਕੀ ਸਜ਼ਾ ਦਿੱਤੀ

Htv Punjabi

Leave a Comment