Htv Punjabi
Punjab Video

ਸੁੰਨੀ ਗਲੀ ‘ਚ ਜਨਾਨੀ ਨਾਲ ਦੋ ਮੁੰਡਿਆਂ ਨੇ ਕੀਤੀ ਹਰਕਤ

ਇਹ ਮੁੰਡਾ ਤੇਜ਼ੀ ਦੇ ਨਾਲ ਜੋ ਭੱਜਿਆ ਜਾ ਰਿਹਾ ਇਹ ਮੁੰਡਾ ਤੇ ਇਸਦਾ ਸਾਥੀ ਇਕ ਰਾਹ ਜਾਂਦੀ ਜਨਾਨੀ ਨਾਲ ਅਜਿਹੀ ਘਟੀਆ ਹਰਕਤ ਕਰਕੇ ਭੱਜੇ ਨੇ ਤੇ ਭੱਜਦੇ ਭੱਜਦੇ ਇਕ ਨੂੰ ਸਾਹ ਚੜ੍ਹ ਗਿਆ ਤੇ ਉਹ ਹੁਣ ਟੂਟੀ ਤੋਂ ਪਾਣੀ ਪੀਕੇ ਅੱਗੇ ਭੱਜਣ ਦੀ ਤਿਆਰੀ ਚ ਸੀ ਪਰ ਇਸਤੋਂ ਪਹਿਲਾਂ ਹੀ ਸਥਾਨਕ ਵਾਸੀਆਂ ਨੇ ਇਨ੍ਹਾਂ ਜਦੋਂ ਕਾਬੂ ਕੀਤਾ ਤਾਂ ਸਾਰਾ ਮੁਹੱਲਾ ਬਾਹਰ ਨਿਕਲ ਆਇਆ ਤੇ ਫਿਰ ਇਨ੍ਹਾਂ ਨੂੰ ਖੰਬੇ ਨਾਲ ਬੰਨ੍ਹਕੇ ਐਸੀ ਤਸੱਲੀ ਕਰਵਾਈ ਕਿ ਹੁਣ ਇਹ ਸਾਰੀ ਉਮਰ ਯਾਦ ਰੱਖਣਗੇ ,ਮਾਮਲਾ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਬਲਦੇਵ ਨਗਰ ਦਾ ਹੈ,,,,,,,,,

ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਮੁੰਡੇ ਇਕ ਜਨਾਨੀ ਦਾ ਮੋਬਾਇਲ ਖੋਹਕੇ ਭੱਜਣ ਲੱਗੇ ਸੀ ਜਿਨ੍ਹਾਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

4 ਮਾਰਚ ਨੂੰ ਵਿਦਿਆਰਥੀ ਪੇਪਰ ਦੇਣ, ਜਿਹੜਾ ਪੇਪਰ ਰਹਿ ਜਾਵੇਗਾ ਉਸ ਨੂੰ ਬਾਅਦ ਵਿੱਚ ਦੇ ਸਕਦੇ ਹਨ

Htv Punjabi

ਅਰਵਿੰਦ ਕੇਜਰੀਵਾਲ ਦੀ ਏਸ ਗੱਲ ਨੂੰ ਝੂਠ ਕਹੋਂਗੇ ਜਾਂ ਸੱਚ

htvteam

ਕੇਂਦਰ ਦੀ ਲਾਡਲੀ ਬਾਰੇ ਸ਼ੁੱਭ ‘ਤੋਂ ਬਾਅਦ ਆਹ ਪੰਜਾਬੀ ਬੰਦੇ ਨੇ ਕੈਮਰੇ ਮੂਹਰੇ ਆਕੇ ਦੇਖੋ ਕੀ ਕੁਝ ਬੋਲ ਦਿੱਤਾ ?

htvteam

Leave a Comment