Htv Punjabi
Crime Punjab Video

ਸੁੱਖਣਵਾਲਾ ਮਾਮਲੇ ਰੁਪਿੰਦਰ ਦੇ ਪਿਓ ਦਾ ਹੋਸ਼ ਉਡਾਊ ਖੁਲਾਸਾ!

ਸੁੱਖਣਵਾਲਾ ਗੁਰਵਿੰਦਰ ਮਾਮਲੇ ਚ ਲੜਕੀ ਦੇ ਪਿਤਾ ਦਾ ਪਹਿਲਾਂ ਬਿਆਨ
ਕਿਹਾ ਹੁਣ ਸਾਡੀ ਕੁਝ ਨਹੀਂ ਲਗਦੀ ਰੁਪਿੰਦਰ ਮਿਲੇ ਸਖ਼ਤ ਸਜ਼ਾ
ਰੁਪਿੰਦਰ ਨਹੀਂ ਹੋਈ ਸੀ ਡਿਪੋਰਟ ਵੀਜ਼ਾ ਟਿਕਟ ਤੇ ਹੀ ਆਈ ਸੀ ਵਾਪਿਸ
ਦੋਨਾਂ ਚ ਕਦੇ ਨਹੀਂ ਹੋਈ ਸੀ ਲੜਾਈ, ਹੀਰੇ ਵਰਗਾ ਸੀ ਮੇਰਾ ਜਵਾਈ
ਵਾਰਦਾਤ ਵਾਲੇ ਦਿਨ ਪਹਿਲਾਂ ਅਸੀਂ ਹੀ ਪਹੁੰਚੇ ਸੀ ਘਰ
ਸੁੱਖਣਵਾਲਾ ਮਾਮਲੇ ਚ ਰੁਪਿੰਦਰ ਦੇ ਪਿਓ ਦਾ ਹੋਸ਼ ਉਡਾਊ ਖੁਲਾਸਾ!
ਆਇਆ ਬਿਆਨ ਦੱਸੀਆਂ ਧੀ ਦੀਆਂ ਕਰਤੂਤ, ਸਾਡੀ ਹੁਣ ਕੁੱਝ ਨਹੀਂ
ਰੁਪਿੰਦਰ ਨੂੰ ਮਿਲੇ ਮਿਸਾਲੀ ਸਜ਼ਾ, ਆਸ਼ਿਕ਼ ਬਾਰੇ ਦੇਖੋ ਕੀ ਕਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

8ਵੀਂ ਫੇਲ੍ਹ ਬੰਦਾ ਚਲਾ ਰਿਹਾ ਸੀ ਨੋਟ ਬਣਾਉਣ ਵਾਲੀ ‘ਫੈਕਟਰੀ

htvteam

ਉਹ ਡਾਕਟਰ ਜਿਸ ਕੋਲ ਮਰੀਜ਼ ਰਿਪੋਰਟਾਂ ਦੀ ਥਾਂ ਲਿਆਉਂਦੇ ਨੇ ਮਿਠਾਈ ਦੇ ਡੱਬੇ

htvteam

ਵਿਆਹੇ-ਵਰੇ ਅਤੇ ਕੁਆਰੇ ਮੁੰਡੇ-ਕੁੜੀਆਂ ਦੇ ਹਰ ਸਵਾਲ ਦਾ ਜਵਾਬ ਦੇ ਰਹੇ ਨੇ Vaid Jagdeep Singh

htvteam

Leave a Comment