Htv Punjabi
Crime Punjab Video

ਸੋਸ਼ਲ ਮੀਡੀਆ ਤੇ ਮੁੰਡੇ ਨੇ ਆਹ ਫੜ ਕੇ ਪਾਤੀ ਅਜਿਹੀ ਫੋਟੋ, ਪਿਆ ਸਿਆਪਾ

ਨੌਜਵਾਨ ਨੇ ਚ ਅਸਲਾ ਫੜ ਕੇ ਫੋਟੋ ਕੀਤੀ ਸੋਸ਼ਲ ਮੀਡੀਆ ਤੇ ਅਪਲੋਡ
ਕੋਟਫੱਤਾ ਥਾਣਾ ਪੁਲਿਸ ਦੇ ਵੱਲੋਂ ਮਾਮਲਾ ਕੀਤਾ ਦਰਜ
ਇੱਕ ਨੌਜਵਾਨ ਨੂੰ ਕੀਤਾ ਗਿਰਫਤਾਰ
ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਵਿਅਕਤੀ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਹੱਥ ਵਿੱਚ ਫੜ ਕੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਵੇਗਾ ਉਸ ਦੇ ਖਿਲਾਫ ਅੱਗੇ ਵੀ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ ਇਸ ਨੌਜਵਾਨ ਨੇ ਵੀ ਕਾਨੂੰਨ ਆਪਣੇ ਹੱਥ ਵਿੱਚ ਲਿੱਤਾ ਜਿਸ ਦੇ ਚਲਦੇ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਸਨਮਾਨ ਹਾਸਲ ਕੀਤਾ ਜਾਵੇਗਾ ਇਸ ਤੋਂ ਅਸਲਾ ਵੀ ਬਰਾਮਦ ਕੀਤਾ ਜਾਵੇਗਾ ਅਤੇ ਇਸ ਦਾ ਅਸਲਾ ਲਾਈਸੈਂਸ ਕੈਂਸਲ ਵੀ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿਆਜ਼ ਨਾਲ 3 ਦਿਨਾਂ ‘ਚ ਕਿਵੇਂ ਹੋਈਏ ਤੰਦਰੁਸਤ

htvteam

ਪੰਜਾਬ ਕੈਬਿਨੇਟ ਮੀਟਿੰਗ ਅੱਜ ; ਨੌਕਰੀਆਂ ਵਿੱਚ ਪੰਜਾਬੀਆਂ ਦਾ ਕੋਟਾ ਤੈਅ ਕਰਨ ਲਈ ਬਣ ਸਕਦਾ ਕਾਨੂੰਨ

htvteam

ਬੀਤੀ ਦਿਨੀ ਮਾਨ ਦੇ ਦੌਰੇ ਦੌਰਾਨ ਘਰਾਂ ‘ਚ ਨਜ਼ਰਬੰਦ ਕੀਤੇ ਆਹ ਵਰਕਰ ਉੱਤਰੇ ਸੜਕਾਂ ਤੇ, ਖੋਲ੍ਹੀਆਂ ਸਰਕਾਰ ਤੇ ਪੁਲਿਸ

htvteam

Leave a Comment