Htv Punjabi
Punjab Video

ਸੜਕ ਪਾਰ ਕਰਨ ਲੱਗਿਆ ਭੁੱਲਕੇ ਵੀ ਨਾ ਕਰਿਓ ਆਹ ਗਲਤੀ

ਜੇਕਰ ਤੁਸੀ ਰੋਡ ਤੇ ਚੱਲਣ ਵੇਲੇ ਕੰਨ ਨੂੰ ਫੋਨ ਲਗਾਕੇ ਚੱਲਦੇ ਹੋਂ ਭਾਵ ਫੋਨ ਸੁਣਦੇ ਜਾਂਦੇ ਹੋਂ ਤਾਂ ਸਾਵਧਾਨ ਹੋ ਜਾਓ ਅਜਿਹਾ ਕਰਨ ਦੇ ਨਾਲ ਤੁਹਾਡੀ ਜਾਨ ਜ਼ੋਖਿਮ ਚ ਪੈ ਸਕਦੀ ਹੈ ਜੀ ਹਾਂ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਮੰਗਲਵਾਰ ਸਵੇਰੇ ਕਰੀਬ 10 ਵਜੇ ਇਕ 29 ਸਾਲਾਂ ਦੀ ਕੁੜੀ ਨੂੰ ਕੰਨ ਨੂੰ ਫੋਨ ਲਗਾਕੇ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਹ ਭਵਾਨੀਗੜ੍ਹ ਦੇ ਨੈਂਸ਼ਨਲ ਹਾਈਏ ਦੇ ਕੱਟ ਤੋਂ ਬਲਿਆਲ ਰੋਡ ਵੱਲ ਪੈਦਲ ਜਾ ਰਹੀ ਸੀ ਤਾਂ ਏਸੇ ਦੌਰਾਨ ਪਿੱਛੋਂ ਆਏ ਟਰੱਕ ਨੇ ਕੁੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸਤੋਂ ਬਾਅਦ ਮੌਕੇ ਤੇ ਜੋ ਸੀਨ ਬਣਿਆ ਉਹ ਦੇਖ ਹਰ ਕਿਸੇ ਦੀ ਰੂਹ ਕੰਬ ਗਈ,,,,,,,,,

ਏਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਹੈ ਉੱਧਰ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,ਪੁਲਿਸ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਬਬਲੀ ਕੌਰ ਪੁਤਰੀ ਨਾਹਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ ਜਿਸਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਫਰਾਰ ਹੋਏ ਚਾਲਕ ਦੀ ਭਾਲ ਜਾਰੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਪੰਜਾਬ ‘ਚ ਕਿਸਾਨਾਂ ਨੂੰ ਫਸਲਾਂ ਸਾਂਭਣ ਦੀ ਸਲਾਹ

htvteam

ਆਹ ਮਸ਼ਹੂਰ ਹੋਟਲ ਚ ਕੌਣ ਕੌਣ ਜਾਂਦਾ ਸੀ ਖਾਣਾ ਖਾਣ! ਹੋਇਆ ਐਕਸ਼ਨ ?

htvteam

ਹਾਰਟ ਅਟੈਕ ਆਉਣ ਤੋਂ ਪਹਿਲਾਂ ਇਸਦੀ ਐਵੇਂ ਕਰੋ ਪਛਾਣ

htvteam

Leave a Comment