Htv Punjabi
Crime Punjab Video

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਦਾ ਅਸਰ, ਅਪਾਹਿਜ਼ ਨੂੰ ਮਿਲਿਆ ਇਨਸਾਫ

ਅਪਾਹਿਜ ਵਿਅਕਤੀ ਤੋਂ ਸਰਟੀਫਿਕੇਟ ਬਣਾਉਣ ਤੇ ਲਏ ਸੀ 8 ਹਜਾਰ
ਰਿਸ਼ਵਤ ਮਾਮਲੇ ਚ ਦਿੜ੍ਹਬਾ ਪੁਲਿਸ ਨੇ ਲਿਆ ਵੱਡਾ ਐਕਸ਼ਨ
ਉਕਤ ਵਿਅਕਤੀ ਗੁਲਸ਼ਨ ਕੁਮਾਰ ਖਿਲਾਫ ਕੀਤਾ ਮਾਮਲਾ ਦਰਜ
ਦੁਕਾਨ ਦਾ ਲਾਇਸੈਂਸ ਕੀਤਾ ਰੱਦ
ਦੱਸ ਦਈਏ ਕਿ ਪਿਛਲੇ ਦਿਨੀ ਇੱਕ ਅਪਾਹਜ ਵਿਅਕਤੀ ਤੋਂ ਮੌਤ ਦਾ ਸਰਟੀਫਿਕੇਟ ਬਣਾਉਣ ਬਦਲੇ 8000 ਦੀ ਲਈ ਸੀ ਰਿਸ਼ਵਤ ਖਬਰਾਂ ਨਸ਼ਰ ਹੋਣ ਤੋਂ ਬਾਅਦ ਹੋਈ ਵੱਡੀ ਕਾਰਵਾਈ ਦਿੜ੍ਹਬਾ ਦੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਦੀ ਗਿਰਫਤਾਰੀ ਵੀ ਜਲਦ ਹੋ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੱਡਾ ਸਿਆਸੀ ਆਗੂ ਗੁਰਦੁਆਰੇ ‘ਚ ਕਰ’ਦਾ ਸੀ ਗੰਦੀਆਂ ਕਰਤੂਤਾਂ

htvteam

ਦਫ਼ਤਰ ਚ ਭਿੜੇ ਸਰਪੰਚ ਤੇ BDPO, ਦੇਖੋ ਸੀਨ ?

htvteam

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

htvteam

Leave a Comment