Htv Punjabi
Punjab Video

ਹਰਿਆਣਾ ਪੁਲਿਸ ਨਾਲ ਕਿਸਾਨ ਦਾ ਫੇਰ ਪਿਆ ਪੇਚਾ

ਅਦਾਲਤ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਡੱਬਵਾਲੀ ਤੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਤਾਂ ਡੱਬਵਾਲੀ ਤੋਂ ਕਿਸਾਨਾਂ ਨੇ ਵਾਪਸ ਖਨੋਰੀ ਬਾਰਡਰ ਜਾਣ ਦਾ ਐਲਾਨ ਕੀਤਾ ਜਿਵੇਂ ਹੀ ਕਿਸਾਨ ਆਪਣੇ ਕਾਫਲੇ ਲੈਕੇ ਰੋਡ ਤੇ ਨਿਕਲੇ ਤਾਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਪੁੱਲ ਉੱਤੇ ਘੇਰ ਲਿਆ ਗਿਆ ਐਨਾ ਹੀ ਨਹੀਂ ਪੁਲਿਸ ਦੇ ਵੱਲੋਂ ਇਕ ਐਂਬੂਲੈਂਸ ਨੂੰ ਵੀ ਰੋਕਿਆ ਹੈ ਉਸਨੂੰ ਅੱਗੇ ਲੰਘਣ ਨਹੀਂ ਦਿੱਤਾ ਗਿਆ ਜਿਸ ਦੌਰਾਨ ਕਿਸਾਨਾੰ ਵੀਡੀਓ ਬਣਾਕੇ ਸਾਂਝੀ ਕੀਤੀ ਅਤੇ ਸਰਕਾਰ ਤੇ ਸਵਾਲ ਚੁੱਕੇ ਹਨ ਕਿਸਾਨਾਂ ਨੇ ਕਿਹਾ ਕੀ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ,,,,,,,,,,,

ਏਸ ਮੌਕੇ ਕਿਸਾਨਾਂ ਨੇ ਕਿਹਾ ਕੀ ਸਾਰੇ ਕਿਸਾਨਾਂ ਨੇ ਖਨੋਰੀ ਬਾਰਡਰ ਇਕੱਠੇ ਹੋਣਾ ਹੈ ਜਿੱਥੇ ਜਥੇਬੰਦੀ ਨਾਲ ਬੈਠਕ ਕਰਕੇ ਦਿੱਲੀ ਨੂੰ ਕੂਚ ਕਰਕਾ ਹੈ ਪਰ ਸਾਨੂੰ ਇਸਤੋਂ ਪਹਿਲਾਂ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ ਸੋ ਕਿਸਾਨਾਂ ਨੇ ਕਿਹਾ ਕੀ ਜਿਹੜੀ ਪੁਲਿਸ ਅਤੇ ਸਰਕਾਰ ਅਦਾਲਤ ਦੇ ਹੁਕਮਾਂ ਨੂੰ ਨਹੀਂ ਮੰਨਦੀ ਉਹ ਸਾਡੀ ਗੱਲ ਕਿਵੇਂ ਮੰਨ ਸਕਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਪਿੰਡ ‘ਚ ਨਿਹੰਗ ਸਿੰਘ ਦਾ ਘੁੰਮਿਆ ਦਿਮਾਗ, ਕੁੜੀ ਦਾ ਹਾਲ ਦੇਖ ਤੁਹਾਡੇ ਰੌਂਗਟੇ ਹੋਣਗੇ ਖੜ੍ਹੇ

htvteam

3 ਰੁਪਏ ਲਗਾਓ ਲੀਵਰ ਨੂੰ ਸ਼ੀਸ਼ੇ ਵਾਂਗੂੰ ਸਾਫ ਬਣਾਓ

htvteam

ਕੇਂਦਰੀ ਮੰਤਰੀ ਦਾ ਵੱਡਾ ਬਿਆਨ, ਕਿਸਾਨਾਂ ਦਾ ਮਸਲਾ ਹੱਲ ?

htvteam

Leave a Comment