Htv Punjabi
Punjab Video

ਹਰਿਆਣਾ ਬਾਰਡਰ ਤੇ ਸਿੱਖ ਸਰਦਾਰ ਨਾਲ ਦੇਖੋ ਪੁਲਿਸ ਨੇ ਕੀ ਕੀਤਾ

ਲਗਾਤਾਰ ਹਰਿਆਣਾ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤੇ ਉਨਾਂ ਦੇ ਵੱਲੋਂ ਪੂਰੀ ਜੱਦੋ-ਜਹਿਦ ਕੀਤੀ ਜਾ ਰਹੀ ਹੈ ਹਰਿਆਣਾ ਬਾਰਡਰ ਨੂੰ ਪਾਰ ਕਰਦੀ ਜਿਹਦੇ ਚਲਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਕਤੀ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਜਿੱਥੇ ਅੱਥਰੂ ਗੈਸ ਦੇ ਗੋਲੇ ਵਰਸਾਏ ਜਾ ਰਹੇ ਨੇ ਉੱਥੇ ਹੀ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਜਿਸ ਦੌਰਾਨ ਹੁਣ ਤੱਕ ਕਈ ਕਿਸਾਨ ਜ਼ਖਮੀ ਹੋਏ ਨੇ। ਉੱਥੇ ਇੱਕ ਸਿੱਖ ਨੌਜਵਾਨ ਜਿਸਦੇ ਕਿ ਇਹਨਾਂ ਰਬੜ ਦੀਆਂ ਗੋਲੀਆਂ ਦੇ ਨਿਸ਼ਾਨ ਪਏ ਨੇ ਤਾਂ ਉਸਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉਹਦਾ ਸਰੀਰ ਛਲਣੀ ਕਰ ਦਿੱਤਾ ਪਰ ਉਹ ਫਿਰ ਵੀ ਡਟੇ ਰਹਿਣਗੇ,,,,,,,,

ਸੋ ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਜਿਸ ਦੇ ਮੱਦੇ ਨਜ਼ਰ ਲਗਾਤਾਰ ਕਿਸਾਨ ਦਿੱਲੀ ਵੱਲ ਵੱਧ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਕਲੀ ਮੁਲਾਜ਼ਮਾਂ ਨੂੰ ਫੜ੍ਹਕੇ ਲੋਕਾਂ ਨੇ ਦੇਖੋ ਕਿਵੇਂ ਕਰਾਈ ਤਸੱਲੀ ?

htvteam

ਆਹ ਦੇਖਲੋ ਨੌਜਵਾਨਾਂ ਦੇ ਕੰਮ

htvteam

ਲੱਖਾ ਸਿਧਾਣਾ ਦੇ ਮਾਰੀਆਂ ਢਿੱਡ ਚ ਸੱਟਾਂ !

htvteam

Leave a Comment