Htv Punjabi
Punjab Video

ਹਸਪਤਾਲ ‘ਚ ਮਾਸੂਮ ਬੱਚੀ ਨੇ ਦੱਸੀਆਂ ਅਜਿਹੀਆਂ ਗੱਲਾਂ; ਆਪਣੇ ਹੀ ਘਰ ਵੜਣ ਤੋਂ ਡਰਦੀ ਸੀ ਬੱਚੀ

ਮਾਮਲਾ ਹੈ ਜ਼ਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਬਾਸੀਆਂ ਢਕ ਦਾ, ਜਿੱਥੇ ਅਜੀਤ ਸਿੰਘ ਨਾਂ ਦੇ ਵਿਅਕਤੀ ਨੇ ਦੂਜਾ ਵਿਆਹ ਕਰਵਾਇਆ ਸੀ | ਪਹਿਲੇ ਵਿਆਹ ‘ਚੋਂ ਇਸਦੀ ਰਵਜੋਤ ਸਿੰਘ ਨਾਂ ਦੀ ਇੱਕ ਬੱਚੀ ਹੈ |
ਤਿੰਨ ਦਿਨ ਅਜੀਤ ਸਿੰਘ ਆਪਣੀ ਧੀ ਰਵਜੋਤ ਨੂੰ ਲੈ ਪਿੰਡ ‘ਚ ਹੀ ਰਹਿਣ ਵਾਲੇ ਆਪਣੇ ਛੋਟੇ ਭਰਾ ਦੇ ਘਰ ਜਾਂਦਾ ਹੈ, ਅਗਲੇ ਦਿਨ ਜਦ ਬੱਚੀ ਦੀ ਚਾਚੀ ਬੱਚੀ ਨੂੰ ਨਹਾਉਣ ਲੱਗਦੀ ਹੈ ਤਾਂ ਬੱਚੀ ਦਾ ਹਾਲ ਦੇਖ ਉਸਦੇ ਹੋਸ਼ ਉੱਡ ਜਾਂਦੇ ਨੇ |

Related posts

ਡੀਸੀ ਦਫਤਰ ਤੋਂ ਬਾਅਦ ਹੁਣ ਇਸ ਤਹਿਸੀਲ ‘ਚ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

htvteam

ਸ਼ਰੇਆਮ ਘਰ ‘ਚ ਵੜ੍ਹਕੇ ਕਰਗੇ ਕਾਂਡ

htvteam

ਘਰ ਬੈਠਕੇ PCOD ਦਾ ਹੱਲ ਕਿਵੇਂ ਕਰਨਾ ਹੈ ਸੁਣੋ

htvteam