Htv Punjabi
Crime Punjab Video

ਹਸਪਤਾਲ ਦੇ ਬਾਹਰ ਨੌਜਵਾਨਾਂ ਦੀ ਗੰਦੀ ਕਰਤੂਤ ਕੈਮਰੇ ‘ਚ ਰਿਕਾਰਡ

ਲਹਿਰਾਗਾਗਾ ਦੇ ਹਸਪਤਾਲ ਚ ਨਕਾਬਪੋਸ਼ ਨੌਜਵਾਨਾਂ ਨੇ ਕੀਤੀ ਭੰਨ ਤੋੜ
ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਹੋਈ ਕੈਦ
ਲਹਿਰਾਗਾਗਾ ਪੁਲਿਸ ਮੌਕੇ ਤੇ ਪਹੁੰਚੀ ਜਾਂਚ ਕੀਤੀ ਸ਼ੁਰੂ
ਡਾਕਟਰ ਧਨਵੰਤ ਸਿੰਘ ਨੇ ਦੱਸਿਆ ਸ਼ਾਮ 8 ਵਜੇ ਦੇ ਕਰੀਬ ਪੰਜ ਤੋਂ ਛੇ ਨੌਜਵਾਨ ਆਏ ਤਾਂ ਹਸਪਤਾਲ ਦੇ ਸਿਸਿਆਂ ਦੀ ਭੰਨ ਤੋੜ ਕੀਤੀ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਜਲਦ ਤੋਂ ਜਲਦ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤਾਂ ਜੋ ਇਹੀ ਘਟਨਾ ਦੁਬਾਰਾ ਨਾ ਵਾਪਰ ਸਕੇ,,,,,,

ਲਹਿਰਾਗਾਗਾ ਦੇ ਸਿਟੀ ਇਨਚਾਰਜ ਗੁਰਦੇਵ ਸਿੰਘ ਨੇ ਕਿਹਾ ਅਸੀਂ ਮੌਕੇ ਤੇ ਪਹੁੰਚ ਕੇ ਸੀਸੀ ਟੀਵੀ ਦੀ ਜਾਂਚ ਕਰ ਰਹੇ ਹਂ ਜਿਨਾਂ ਨੇ ਵੀ ਇਸ ਬਾਤ ਦਾ ਤੁਹਾਨੂੰ ਜਾਣ ਦਿੱਤਾ ਜਲਦੀ ਹੀ ਉਹਨਾਂ ਨੂੰ ਗਿਰਫਤਾਰ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਦੂਜੇ ‘ਤੇ ਚਲਾਈਆਂ ਇੱਟਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਆਪਸ ‘ਚ ਭਿੜੇ

Htv Punjabi

ਜੱਜ ਦਾ ਫੋਨ ਸੁਣ ਥਾਣੇਦਾਰ ਦਾ ਉੱਡਿਆ ਰੰਗ; ਫੇਰ ਜਦੋਂ ਭੇਦ ਖੁੱਲ੍ਹਿਆ

htvteam

ਆਪਣੀ ਮਾਂ ਦੇ ਬੁਆਏਫਰੈਂਡ ਨੂੰ ਪਿਤਾ ਸਮਝਣ ਵਾਲੀ ਨਾਬਾਲਿਗ ਧੀ ਨਾਲ ਬੰਦੇ ਨੇ ਕਰਤਾ ਆਹ ਕੰਮ

Htv Punjabi

Leave a Comment