ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮਾਂ ਤੋਂ ਬਾਅਦ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕਤਰ ਸਵਰਨ ਸਿੰਘ ਪੰਧੇਰ ਹੋਰੀ ਹਰਕਤ ਵਿੱਚ ਆਏ ਨੇ ਉਨ੍ਹਾਂ ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਮੈਂਨੂੰ ਮੀਡੀਆ ਖਬਰਾਂ ਤੋਂ ਪਤਾ ਲੱਗਿਆ ਕੀ ਹਾਈਕੋਰਟ ਵੱਲੋਂ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ ਰਹੀ ਗੱਲ ਬਾਰਡਰ ਖੋਲ੍ਹਣ ਦੀ ਉਹ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਸੀਲ ਕੀਤੇ ਗਏ ਨੇ ਨਾ ਕੀ ਕਿਸਾਨਾਂ ਵੱਲੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਧੇਰ ਨੇ ਕਿਹਾ ਕੀ ਆਪਣੀ ਮੰਗਾਂ ਬਾਬਤ ਦਿੱਲੀ ਨੂੰ ਮੁੜ ਘੇਰਨ ਦਾ ਵਿਚਾਰ ਕੀਤਾ ਜਾ ਰਿਹਾ,,,,,,,,,,
ਏਸ ਮੌਕੇ ਪੰਧੇਰ ਨੇ ਕਿਹਾ ਕੀ 16 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਨਾਲ ਬੈਠਕ ਕਰਕੇ ਫੈਸਲਾ ਕੀਤਾ ਜਾਵੇਗਾ ਅਤੇ ਵਿਚਾਰ ਕੀਤੀ ਜਾਵੇਗੀ ਕਿ ਦਿੱਲੀ ਨੂੰ ਮੁੜ ਕੂਚ ਕਰਨ ਲਈ ਰਹੀ ਗੱਲ ਹਾਈ ਕੋਰਟ ਦੇ ਹੁਕਮਾਂ ਦੀ ਉਸ ਲਈ ਸਾਡੇ ਵਕੀਲ ਹਾਈਕੋਰਟ ਦਾ ਬੂਹਾ ਖੜ੍ਹਕਾਉਂਣ ਗੇ,ਅਜਿਹੇ ਚ ਸੋਲਾ ਜੁਲਾਈ ਨੂੰ ਦੇਖਣਾ ਹੋਵੇਗਾ ਕੀ ਕਿਸਾਨ ਆਗੂ ਕੀ ਫੈਸਲਾ ਲੈਂਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..