Htv Punjabi
Punjab Video

ਹਾਲ-ਏ-ਪੰਜਾਬ, ਦੇਖੋ ਕਿਸ ਹੱਦ ਤੱਕ ਡਿੱਗ ਗਈ ਇਨਸਾਨੀਅਤ

ਮਾਮਲਾ ਗਿੱਦਰਬਾਹ ਤੋਂ ਹੈ, ਜਿੱਥੇ ਬਿੱਲੂ ਨਾਂ ਦਾ ਇਹ ਅਪਾਹਿਜ ਨੌਜਵਾਨ ਆਪਣੀ ਵਿਧਵਾ ਮਾਂ ਦੇ ਨਾਲ ਨਹਿਰੀ ਕਲੋਨੀ ਵਿਖੇ ਰਹਿੰਦਾ ਹੈ | ਕੁੱਝ ਰੋਜ਼ ਪਹਿਲਾਂ ਇਹ ਆਪਣੀ ਭੈਣ ਨੂੰ ਮਿਲਣ ਜਦ ਜਾ ਰਿਹਾ ਸੀ ਤਾਂ ਰਾਹ ‘ਚ ਕੁੱਝ ਨਸ਼ੇੜੀਆਂ ਨੇ ਇਸ ਨਾਲ ਕੁੱਟ ਮਾਰ ਕੇ ਇਸਦੀ ਟਰਾਈਸਾਈਕਲ
ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ |

Related posts

ਘਰਦੇ ਵਿੱਚ ਜਨਾਨੀਆਂ ਅਤੇ ਕੁੜੀਆਂ ਕਰਦੀਆਂ ਸੀ ਧੰਦਾ

htvteam

ਕਿਤੇ ਸਿਰ ਦਰਦ ਅੱਖਾਂ ਦੀ ਰੌਸ਼ਨੀ ਐਵੇਂ ਚਲੀ ਜਾਂਦੀ ਹੈ

htvteam

ਲੱਖਾ ਸਿਧਾਣਾ ਲੋਕਾਂ ਨੂੰ ਕਰ ਰਿਹਾ ਗੁੰਮਰਾਹ, ਵੱਡਾ ਖੁਲਾਸਾ?

htvteam

Leave a Comment