ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਤੋਂ ਵਿਧਾਇਕ ਬਲਵੀਰ ਸਿੰਘ ਟੌਂਗ ਕਸੂਤੇ ਫਸਦੇ ਨਜ਼ਰ ਆਉਂਦੇ ਨੇ ਕਿਉਂਕਿ ਇੱਕ ਐਨ ਆਰ ਆਈ ਨੇ ਗੰਭੀਰ ਇਲਜਾਮ ਲਗਾਏ ਨੇ। ਆਪਣੀ ਜਾਨ ਮਾਲ ਦਾ ਖਤਰਾ ਹੋਣ ਤੇ ਵੀ ਆਪ ਵਿਧਾਇਕ ਦਾ ਨਾਮ ਸ਼ਾਮਿਲ ਕੀਤਾ ਕਿ ਉਹ ਜਿੰਮੇਵਾਰ ਹੋਣਗੇ,, ਜ਼ਮੀਨ ਜਾਇਦਾਦ ਨੂੰ ਲੈ ਕੇ ਐਨ ਆਰ ਆਈ ਦਾ ਕੋਈ ਮਾਮਲਾ ਚੱਲ ਰਿਹੈ ਜਿਸ ਦੇ ਵਿੱਚ ਕਹਿਣਾ ਕਿ ਵਿਧਾਇਕ ਦੇ ਦਬਾਅ ਹੇਠ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ,,,,,,,
ਦੂਜੇ ਪਾਸੇ ਵਿਧਾਇਕ ਬਲਵੀਰ ਢੋਂਗ ਨਾਲ ਮੋਬਾਈਲ ਦੇ ਜ਼ਰੀਏ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ‘ਤੇ ਲਾਏ ਸਾਰੇ ਦੋਸ਼ ਬੇਬੁਨਿਆਦ ਨੇ……..
ਦੇਖਿਆ ਜਾਵੇ ਤਾਂ ਆਪ ਦੀ ਵਿਧਾਇਕਾ ਸਰਬਜੀਤ ਕੌਰ ਦੇ ਮਾਣੂਕੇ ਤੇ ਕੋਠੀ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗ ਚੁੱਕੇ ਨੇ,,,,,,,, ਤੇ ਹੁਣ ਆਪ ਵਿਧਾਇਕ ਬਲਵੀਰ ਟੋਗ ਦੇ ਉੱਤੇ ਕਾਰਵਾਈ ਨਾ ਕਰਵਾਉਣ ਤੇ ਇਲਜ਼ਾਮ ਲਗਾਏ ਜਾ ਰਹੇ ਨੇ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………