ਗੁਰਦਾਸਪੁਰ ਤੋਂ ਬਟਾਲਾ ਨੂੰ ਜਾ ਰਹੀ ਇੱਕ ਕਾਰ ‘ਚ ਸਵਾਰੀਆਂ ਨੇ ਉਦੋਂ ਚੀਕ ਚਿਹਾੜਾ ਪਾ ਦਿੱਤਾ ਜਦੋਂ ਚੱਲਦੀ ਕਾਰ ਅਚਾਨਕ ਡਿੱਗ ਡੋਲੇ ਖਾਣ ਲੱਗ ਪਾਈ,,,,ਤੇ ਦਰੱਖਤ ਚ ਜਾ ਟਕਰਾਈ,,, ਦਸਿਆ ਜਾ ਰਿਹਾ ਕੇ,,,, ਡਰਾਈਵਰ ਨੂੰ ਅਚਾਨਕ ਨੀਂਦ ਆਉਣ ਦੇ ਨਾਲ ਕਾਰ ਬੇਕਾਬੂ ਹੋਕੇ ਦਰਖ਼ਤ ਨਾਲ ਟਕਰਾਉਣ ਤੋ ਬਾਅਦ ਖੇਤਾਂ ਵਿੱਚ ਪਲਟ ਗਈ,,,ਪਲਟੀ ਗੱਡੀ ਵਿੱਚ ਸਵਾਰ ਡਰਾਈਵਰ ਓਸਦੀ ਪਤਨੀ ਅਤੇ 2 ਛੋਟੇ ਬੱਚੇ ਹੋਏ ਜ਼ਖਮੀ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜਖਮੀਆਂ ਨੂੰ ਬਟਾਲਾ ਦੇ ਹਸਪਤਾਲ ਵਿਖੇ ਪਹੁੰਚਾਇਆ,,,,,,,
ਖੈਰ ਗਾਨੀਮਤ ਇਹ ਰਹੀ ਕੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
