ਤਸਵੀਰਾਂ ਖੰਨਾ ਸ਼ਹਿਰ ਦੇ ਲਲਹੇੜੀ ਰੋਡ ਦੀਆਂ ਨੇ ਜਿੱਥੇ ਲਲਹੇੜੀ ਰੋਡ ਤੇ ਸਥਿਤ ਇਕ ਪੈਟਰੌਲ ਪੰਪ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸਾ ਐਨਾਂ ਭਿਆਨਕ ਸੀ ਕੀ ਜਿਸ ਵਿੱਚ ਦੋ ਚਰੇਰੇ ਭਰਾਵਾਂ ਦੀ ਮੌਤ ਗਈ ਜਦਿਕ ਇਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸਨੂੰ ਸਿਵਲ ਹਸਪਾਤਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ ,ਇਸ ਹਾਦਸੇ ਦੀ ਖਬਰ ਮਿਲਦੇ ਹੀ ਜਿੱਥੇ ਪਰਿਵਾਰ ਮੈਂਬਰਾਂ ਤੇ ਹੋਸ਼ ਫਾਕਤਾ ਹੋਏ ਉੱਥੇ ਹੀ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ,ਦੱਸਿਆ ਜਾ ਰਿਹਾ ਕੀ ਤਿੰਨੋਂ ਨੌਜਵਾਨ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹੇ ਸੀ ਜਿਸ ਦੌਰਾਨ ਇਹ ਹਾਸਦਾ ਵਾਪਰਿਆ ,ਜਿਸ ਵਿੱਚ ਜਿੱਥੇ ਨੌਜਵਾਨਾਂ ਦੀ ਜਾਨ ਗਈ ਉੱਥੇ ਨੌਜਵਾਨਾਂ ਦਾ ਮੌਟਰਸਾਇਕ ਅਤੇ ਹਾਦਸੇ ਵਾਲੀ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,,,
ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਚ ਪੋਸਟ ਮਾਰਟਮ ਲਈ ਲਿਆਦਾ ਗਿਆ ਜਿੱਥੇ ਉਨ੍ਹਾਂ ਦਾ ਪੋਸਟਮਾਰਟ ਕਰਕੇ ਪਰਿਵਾਰ ਹਵਾਲੇ ਕੀਤਾ ਜਾਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
