Htv Punjabi
Punjab Video

ਹੁਣੇ ਹੁਣੇ ਆਹ ਸ਼ਹਿਰ ਛਾਉਣੀ ਚ ਹੋਇਆ ਤਬਦੀਲ ?

26 ਜਨਵਰੀ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਪ੍ਰਸ਼ਾਸਨ ਲਗਾਤਾਰ ਸਰਗਰਮ ਹੈ,, ਗੁਰਦਾਸਪੁਰ ਦੇ ਮਿਹਰ ਚੰਦ ਰੋਡ ਤੇ ਉਸ ਵੇਲੇ ਸੜਕਾਂ ਹੜਕੰਪ ਗਿਆ ਇੱਕ ਨਿੱਜੀ ਸਕੂਲ ਦੇ ਬਾਹਰ ਲਾਵਾਰਿਸ ਬੈਗ ਮਿਲਿਆ। ਜਦੋਂ ਇਸਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਗੁਰਦਾਸਪੁਰ ਪੁਲਿਸ ਆਈ ਤੁਰੰਤ ਹਰਕਤ ਵਿੱਚ ਆ ਗਈ ਅਤੇ ਸਿਟੀ ਪੁਲਿਸ ਦੇ ਐਸਐਚਓ ਅਤੇ ਡਾਗ ਸਵੈਟ ਟੀਮਾਂ,ਬੰਬ ਰੋਧਕ ਦੱਸਤਾ ਪੀਸੀਆਰ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ,, ਪਰ ਜਦੋਂ ਬੈਕ ਖੋਲਿਆ ਤਾਂ ਉਹ ਗੱਲ ਹੋਈ ਕਿ ਖੋਦਿਆ ਪਹਾੜ ਨਿਕਲਿਆ ਚੂਹਾ,, ਜੀ ਹਾਂ ਬੈਗ ਦੀ ਤਲਾਸ਼ੀ ਦੌਰਾਨ ਬੈਗ ਦੇ ਵਿੱਚੋਂ ਸਿਰਫ ਕੱਪੜੇ ਮਿਲੇ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੀ ਸਾਂਹ ਦੇ ਵਿੱਚ ਸਾਹ ਆਏ ਅਤੇ ਇਲਾਕੇ ਵਾਲਿਆਂ ਦਾ ਵੀ ਡਰ ਖਤਮ ਹੋਇਆ,, ਮਾਮਲੇ ਬਾਰੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ।

ਉਥੇ ਹੀ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਲਵਾਰਸ ਵਸਤੂ ਜਾਂ ਲਾਵਾਰਸ ਬੈਗ, ਲੁਵਾਰਸ ਵਿਅਕਤੀ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਇਸੇ ਤਰਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਜਿਕਰਯੋਗ ਹੈ ਕਿ 22 ਜਨਵਰੀ ਨੂੰ ਸ੍ਰੀ ਰਾਮ ਮੰਦਿਰ ਅਤੇ ਗਣਤੰਤਰ ਦਿਵਸ ਵੀ ਨੇੜੇ ਹੈ ਜਿਸਦੇ ਕਰਕੇ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸਿੱਖਾਂ ਨਾਲ ਪੰਗਾ ਲੈ ਕੇ ਬੋਨੀ ਦਾ ਉੱਡਿਆ ਰੰਗ, ਜੋੜੇ ਹੱਥ

htvteam

ਆਹ ਦੇਖੋ ਲੋਕ ਕਿਵੇਂ ਝੀਂਗਾਂ ਵਾਂਗੂੰ ਪੈ ਗਏ ਇਸ ਗੁਰਸਿੱਖ ਬੰਦੇ ਨੂੰ ਪੱਗ ਲਾਹ ਤੀ ਕੇਸ ਖੋਲ੍ਹਤੇ ਕੁਰਸੀਆਂ ਨਾਲ ਕੁੱਟਿਆ ਬੇਕਸੂਰ ਨੂੰ 

Htv Punjabi

ਰਾਹ ਜਾਂਦੀ ਕੁੜੀ ਨਾਲ ਮੁੰਡੇ ਕਰ ਗਏ ਕਰਤੂਤ, ਦੇਖੋ ਵੀਡੀਓ

htvteam

Leave a Comment